ਲਾਇਲਪੁਰ ਖ਼ਾਲਸਾ ਕਾਲਜ ਵਿਖੇ ‘ਨੈਸ਼ਨਲ ਸਾਇੰਸ ਡੇ’ ਮਨਾਇਆ ਗਿਆ,
. PTB ਨਿਊਜ਼ “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ ਦੇ ਸਾਇੰਸ ਵਿਭਾਗਾਂ ਦੁਆਰਾ ‘ਪੰਜਾਬ ਸਟੇਟ ਕਾਂਊਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ’ ਦੇ ਸਹਿਯੋਗ ਨਾਲ ‘ਨੈਸ਼ਨਲ ਸਾਇੰਸ ਡੇ’ ਮਨਾਇਆ ਗਿਆ ਜਿਸਦਾ ਵਿਸ਼ਾ ਸੀ: ‘ਇੰਡੀਜੀਨੀਅਸ ਟੈਕਨੋਲੋਜੀ ਫਾਰ ਵਿਕਸਤ ਭਾਰਤ’। ਸਮਾਗਮ ਵਿੱਚ ਮੁੱਖ ਮਹਿਮਾਨ ਤੇ ਮੁੱਖ ਵਕਤਾ ਵਜੋਂ ਡਾ. ਅਨੂਪਮ ਕੌਰ, ਪ੍ਰੋਫੈਸਰ ਹਿਊਮਨ ਜੈਨਿਿਟਕਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ […]
ਲਾਇਲਪੁਰ ਖ਼ਾਲਸਾ ਕਾਲਜ ਵਿਖੇ ‘ਨੈਸ਼ਨਲ ਸਾਇੰਸ ਡੇ’ ਮਨਾਇਆ ਗਿਆ, Read More »