PTB News

Latest news
सेंट सोल्जर इंटर कॉलेज के छात्रों ने विश्व जनसंख्या दिवस पर मानव श्रृंखला बनाई, इनोसेंट हार्ट्स ने 2025 बैच का - प्रेरणात्मक दूरदर्शिता के साथ किया स्वागत, फगवाड़ा में नकाबपोश शूटरों ने बरसाईं ताबड़तोड़ गोलियां, फैली सनसनी, 50 छात्रों को लेकर जा रही स्कूल बस हुई हादसे का शिकार, कई बच्चे हुए घायल, लिटिल हैंड्स, बिग हार्ट्स : इनोसेंट हार्ट्स स्कूल के नन्हे-मुन्ने बच्चों ने बिखेरी मुस्कानें, इनोसेंट हार्ट्स के विद्यार्थियों ने शैक्षणिक परिणामों में उत्कृष्टता प्राप्त कर संस्थान का नाम किया ... उच्च शिक्षा के क्षेत्र में एचएमवी अग्रणी, सेंट सोल्जर ग्रुप ऑफ़ इंस्टीटूशन्स की विभिन्न स्कूल शाखाओ ने गुरु पूर्णिमा के दिन को बनाया और भी खास, ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੇ ਗਲੋਬਲ ਸਮਿਟ, ਕਰਨਾਟਕ ਅਤੇ ਰਾਜ ਪੱਧਰੀ ਮੀਟਿੰਗ, ਚੰਡੀਗੜ੍ਹ ਵਿੱ... पंजाब में कई राजनीतिक पार्टियों का रजिस्ट्रेशन हुआ रद्द, जाने पूरा मामला,
Translate

ਲਾਇਲਪੁਰ ਖ਼ਾਲਸਾ ਕਾਲਜ ਦੇ ਬੀ. ਡਿਜ਼ਾਇਨ (ਮਲਟੀਮੀਡੀਆ) ਦੇ ਵਿਦਿਆਰਥਣ ਨੇ ਯੂਨੀਵਰਸਿਟੀ ਮੈਰਿਟ ਲਿਸਟ ਵਿਚ ਕਰਵਾਇਆ ਆਪਣਾ ਨਾਮ ਦਰਜ,

lyallpur-khalsa-college-b-design-multimedia-student-registered-her-name-in-the-university-merit-list

.

ਪੀਟੀਬੀ ਖ਼ਬਰ “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਗੁਰੂੁ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਬੀ. ਡਿਜ਼ਾਇਨ (ਮਲਟੀਮੀਡੀਆ) ਸਮੈਸਟਰ ਤੀਜਾ ਦੀ ਵਿਿਦਆਰਥਣ ਤਮਨਪ੍ਰੀਤ ਕੌਰ ਨੇ 550 ਵਿਚੋਂ 478 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚੋਂ ਪੰਜਵਾਂ ਸਥਾਨ ਹਾਸਲ ਕੀਤਾ।

.

.

.

ਇਸ ਮੌਕੇ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਨੇ ਵਿਸ਼ੇਸ਼ ਤੌਰ ’ਤੇ ਵਿਦਿਆਰਥਣ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥਣ ਨੂੰ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ ਅਤੇ ਦੱਸਿਆ ਕਿ ਮੈਰਿਟ ਵਾਲੇ ਲੋੜਵੰਦ ਵਿਦਿਆਰਥੀਆਂ ਨੂੰ ਕਾਲਜ ਵਲੋਂ ਹਰ ਤਰ੍ਹਾਂ ਦੀ ਸਹੂਲਤ ਤੋਂ ਇਲਾਵਾ ਫੀਸਾਂ ਵਿਚ ਵੀ ਭਾਰੀ ਰਿਆਇਤ ਦਿੱਤੀ ਜਾ ਰਹੀ ਹੈ।

.

.

ਮੌਕੇ ਪ੍ਰੋ. ਸੰਜੀਵ ਕੁਮਾਰ ਆਨੰਦ ਮੁਖੀ ਕੰਪਿਊਟਰ ਸਾਇੰਸ ਵਿਭਾਗ, ਪ੍ਰੋ. ਸੰਦੀਪ ਬਸੀ, ਪ੍ਰੋ. ਮਨਦੀਪ ਸਿੰਘ, ਡਾ. ਸੰਦੀਪ ਸਿੰਘ, ਡਾ. ਦਲਜੀਤ ਕੌਰ ਅਤੇ ਪ੍ਰੋ. ਨਵਨੀਤ ਕੌਰ ਵੀ ਹਾਜ਼ਰ ਸਨ।

.

.

Latest News