Latest news
ਪ੍ਰੋ. ਕੁਲਦੀਪ ਸੋਢੀ ਨੋਡਲ ਅਫ਼ਸਰ ਪੀ.ਐਮ.ਐਸ. ਨਿਯੁਕਤ, इनोसेंट हार्ट्स कॉलेज ऑफ़ एजुकेशन ने मनाया वर्ल्ड वेटलैंड्स डे, एचएमवी में यूनियन बजट 2026 पर संगोष्ठी का आयोजन, सेंट सोल्जर कॉलेज (को-एड) के छात्र कमल सोलंकी ने अंतर्राष्ट्रीय बॉडीबिल्डिंग में कांस्य पदक जीता, पी सी एम एस डी कॉलेज फॉर विमेन, जालंधर में यूनियन बजट 2026 पर चर्चा का आयोजन, अकाली नेता बिक्रम मजीठिया को मिली सुप्रीम कोर्ट से बड़ी राहत, समर्थकों ने सोशल मीडिया पर लिखा....आ गय... वन विभाग 2030 तक वन क्षेत्र को 31 प्रतिशत करने के लिए तैयार करें रोडमैप : CM सुक्खू, 9 राज्यों में बारिश और कई जिलों में शीतलहर का जारी हुआ अलर्ट, चांदी-सोना फिर हुआ क्रैश, बाजार में फिर मची हाहाकार अशुभ रहा रविवार का Budget 2026, शेयर मार्केट से लेकर निवेशकों का हुआ बुरा हाल
Translate
[gtranslate]
youth-leader-amit-maini-of-shiromani-akali-dal-got-a-big-responsibility-from-jalandhar-cantt

ਜਲੰਧਰ ਤੋਂ ਅਕਾਲੀ ਦਲ ਦੇ ਯੁਵਾ ਨੇਤਾ ਅਮਿਤ ਮੇਨੀਂ ਨੂੰ ਮਿਲੀ ਵੱਡੀ ਜਿੱਮੇਦਾਰੀ,

.

ਪੀਟੀਬੀ ਖ਼ਬਰਾਂ ਜਲੰਧਰ / ਚੰਡੀਗੜ੍ਹ : ਲੋਕਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਜੀ ਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਜੀ ਤੇ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਪਰਮਬੰਸ ਸਿੰਘ ਰੋਮਾਣਾ ਤੇ ਸੀਨੀਅਰ ਲੀਡਰਸਿਪ ਦੇ ਨਿਰਦੇਸ਼ਾਂ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਝਿੰਜਰ ਵੱਲੋਂ ਯੂਥ ਅਕਾਲੀ ਦਲ ਦੇ ਜੱਥੇਬੰਧਕ ਢਾਂਚੇ ਦਾ ਵਿਸਥਾਰ ਕਰ ਦਿਤਾ ਹੈ, ਜਿਸ ਵਿਚ ਕਈ ਅਕਾਲੀ ਲੀਡਰ ਜੋਕਿ ਪਿਛਲੇ ਕਈ ਸਾਲਾਂ ਤੋਂ ਅਕਾਲੀ ਦਲ ਵਿਚ ਰਹਿ ਕੇ ਆਪਣੀ ਵੰਡਮੁਲੀ ਸੇਵਾ ਨਿਭਾ ਰਹੇ ਹਨ।

.

.

ਜਿਨ੍ਹਾਂ ਵਿਚੋਂ ਅਮਿਤ ਮੈਣੀ ਜੋਕਿ ਅਕਾਲੀ ਦਲ ਵਿਚ ਰਹਿੰਦੇ ਹੋਏ ਪਿਛਲੇ ਕਈ ਵਰੀਆਂ ਤੋਂ ਆਪਣੀ ਸੇਵਾ ਨਿਭਾ ਰਹੇ ਹਨ ਨੂੰ ਵੀ ਜਲੰਧਰ ਕੈਂਟ ਤੋਂ ਵੱਡੀ ਜਿੱਮੇਦਾਰੀ ਦਿੱਤੀ ਗਈ ਹੈ। ਇਸ ਖੁਸ਼ੀ ਦੇ ਮੌਕੇ ਤੇ ਪੀਟੀਬੀ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਅਮਿਤ ਮੈਣੀ ਨੇ ਦੱਸਿਆ ਕਿ ਉਨਾਂ ਨੂੰ ਜਦ ਵੀ ਪਾਰਟੀ ਨੇ ਕੋਈ ਜਿੱਮੇਦਾਰੀ ਦਿੱਤੀ ਹੈ। ਉਨ੍ਹਾਂ ਨੇ ਉਸ ਜਿੱਮਦਾਰੀ ਨੂੰ ਤਨਦੇਹੀ ਨਾਲ ਨਿਭਾਇਆ ਹੈ ਤੇ ਇਸ ਵਾਰ ਵੀ ਜੋ ਪਾਰਟੀ ਨੇ ਉਨਾਂ ਤੇ ਭਰੋਸਾ ਦਿਖਾਯਾ ਹੈ, ਉਸਨੂੰ ਉਹ ਲੋਕਸਭਾ ਚੋਣਾਂ 2024 ਵਿਚ ਪਾਰਟੀ ਦੇ ਉਮ੍ਮੀਦਵਾਰ ਨੂੰ ਜਿੱਤ ਜਰੁਰ ਦਰਜ ਕਰਵਾ ਕੇ ਪਾਰਟੀ ਦੀ ਝੋਲੀ ਵਿਚ ਪਾਉਣਗੇ।

.

.

ਇਸੇ ਤਰਾਂ ਸਤਿੰਦਰ ਸਿੰਘ ਸੰਧੂ ਹੁਸ਼ਿਆਰਪੁਰ, ਗੁਰਦੀਪ ਸਿੰਘ ਚੱਕ, ਅਰਵਿੰਦਰ ਸਿੰਘ ਰਿੰਕੂ ਲੁਧਿਆਣਾ, ਹਲਵਿੰਦਰ ਸਿੰਘ ਫੱਤਾ ਨੰਦਗੜ੍ਹ, ਹਰਪਾਲ ਸਿੰਘ ਸੰਧੂ ਅਬੋਹਰ, ਗੁਰਪ੍ਰੀਤ ਸਿੰਘ ਮਨੌਲੀ ਮੋਹਾਲੀ, ਕਮਲਦੀਪ ਸਿੰਘ ਮਹਿਲੀ ਬੰਗਾ, ਰਖਵਿੰਦਰ ਸਿੰਘ ਗਾਬੜੀਆ, ਅਜੈ ਸ਼ਰਮਾ ਕਪੂਰਥਲਾ, ਗੁਰਿੰਦਰ ਸਿੰਘ ਗੋਲਡੀ ਹੁਸ਼ਿਆਰਪੁਰ, ਰਣਜੀਤ ਸਿੰਘ ਭੱਟੀ ਦਰਗਬਾਦ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ

.

.

ਗੁਰਦੀਪ ਸਿੰਘ ਟੋਡਰਪੁਰ, ਹਰਵੀਰ ਸਿੰਘ ਧਾਲੀਵਾਲ ਪੱਟੀ, ਜਗਿੰਦਰ ਸਿੰਘ ਸਬਾਈਕੇ, ਪੁਨੀਤ ਇੰਦਰ ਸਿੰਘ ਕੰਗ, ਨੂਰਜੋਤ ਸਿੰਘ ਮੱਕੜ, ਜਤਿੰਦਰ ਸਿੰਘ ਖਾਲਸਾ, ਸਾਰੇ ਬੁਲਾਰੇ ਯੂਥ ਅਕਾਲੀ ਦਲ, ਰਵੀਦੀਪ ਸਿੰਘ ਧਾਲੀਵਾਲ ਅੱਚਾਡਿੱਕੀ ਅਬੋਹਰ, ਮਨਪ੍ਰੀਤ ਸਿੰਘ ਬਾੜਾ ਗੁਰਦਾਸਪੁਰ, ਬਿਕਰਮ ਸਿੰਘ ਬਾਦਲ ਅੰਮ੍ਰਿਤਸਰ ਦੱਖਣੀ, ਅਮਿਤ ਮੈਣੀ ਜਲੰਧਰ ਕੈਂਟ, ਭੁਪਿੰਦਰ ਸਿੰਘ ਰਾਮਪੁਰ ਸਾਰੇ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਲਗਾਇਆ ਗਿਆ ਹੈ।

.

.

.