PTB News

Latest news
इस देश में लगा भारतीय मसालों की ब्रिकी पर प्रतिबंध, जानें पूरा मामला, स्वाति मालीवाल मारपीट मामले में दिल्‍ली पुलिस ने उठाया बड़ा कदम, राघव चड्ढा विदेश से लौटते ही पहुंचे CM अरविन्द केजरीवाल आवास, राजनीतिक हलचल हुई तेज, बिना लाइसेंस के चला रही इमीग्रेशन कंपनी के खिलाफ पुलिस का बड़ा एक्शन, 3 को किया गिरफ्तार, हरियाणा : चलती बस में लगी आग, 10 श्रद्धालु जले जिंदा, 25 से ज्यादा झुलसे; डीसी ने हादसे संबंधी क्या ... आखिर क्यों मारा सक्श ने कन्हैया कुमार को प्रचार के दौरान चांटा, समर्थकों ने की सक्श की पिटाई, Video ... अरविंद केजरीवाल के एक बयान के बाद सुप्रीम कोर्ट पहुंची ED को बड़ा झटका, जाने मामला, स्वाति मालीवाल से अरविंद केजरीवाल के PA द्वारा की गई मारपीट मामले में पुलिस का बड़ा ऐक्शन, कोवीशील्ड के बाद कोवैक्सिन लगवाने वालों को बड़ा झटका, देश के प्रधानमंत्री नरेंद्र मोदी ने लगाया था पह... जालंधर : प्रसिद्ध सूफी गायक ज्योति नूरां के पिता गुलशन मीर की बिगड़ी तबीयत, करवाया गया अस्पताल में भ...
Translate

ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਕੈਮਿਸਟਰੀ ਭਾਗ ਚੌਥਾ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

Lyallpur Khalsa College M.Sc. students of the fourth part of chemistry have done well

ਪੀਟੀਬੀ ਖਬਰਾਂ ਸਿਖਿਆ : ਗੁਰੂੁ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐਮ.ਐਸ.ਸੀ. ਕੈਮਿਸਟਰੀ ਚੌਥਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਲਾਇਲਪੁਰ ਖ਼ਾਲਸਾ ਕਾਲਜ ਦੀ ਵਿਦਿਆਰਥਣ ਰੌਸ਼ਨੀ ਨੇ 1675 ਵਿਚੋਂ 1554 ਅੰਕ ਪ੍ਰਾਪਤ ਕਰਦੇ ਹੋਏ ਯੂਨੀਵਰਸਿਟੀ ਮੈਰਿਟ ਵਿਚੋਂ ਪਹਿਲਾ, ਚਰਨਪ੍ਰੀਤ ਕੌਰ ਨੇ 1532 ਅੰਕ ਪ੍ਰਾਪਤ ਕਰਕੇ ਦੂਜਾ ਅਤੇ ਬੰਦਨਾ ਨੌਟਿਆਲ ਨੇ 1499 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚੋਂ ਤੀਜਾ ਸਥਾਨ ਹਾਸਲ ਕੀਤਾ।

ਇਸੇ ਕਲਾਸ ਦੀ ਵਿਿਦਆਰਥਣ ਹਰਲੀਨ ਕੌਰ, ਪਲਕ, ਸ਼ਾਇਨਾ ਪਲਟਾ, ਸੁਖਵੀਰ ਕੌਰ, ਸੁਨੈਨਾ, ਮਲਕੀਤ ਕੌਰ, ਪ੍ਰਿਆ, ਸ਼ੈਲੀ ਸ਼ਰਮਾਂ ਅਤੇ ਕਸ਼ਿਸ਼ ਕੰਸਰਾ ਨੇ ਕ੍ਰਮਵਾਰ 1440, 1394, 1392, 1347, 1319, 1317, 1297, 1277 ਅਤੇ 1257 ਅੰਕ ਪ੍ਰਾਪਤ ਕਰਕੇ ਡਿਸਟਿੰਕਸ਼ਨ ਹਾਲਸ ਕੀਤੀ। ਇਸ ਮੌਕੇ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਮਰਾ ਨੇ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।

ਡੀਨ ਅਕੈਡਮਿਕ ਅਫੇਅਰਜ਼ ਪ੍ਰੋ. ਜਸਰੀਨ ਕੌਰ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰੋ. ਅਰੁਣਜੀਤ ਕੌਰ, ਡਾ. ਨਵਜੋਤ ਕੌਰ, ਡਾ. ਗੀਤਾਂਜਲੀ ਕੌਸ਼ਲ, ਅਤੇ ਡਾ. ਹਰਸ਼ਵੀਰ ਅਰੋੜਾ ਵੀ ਹਾਜ਼ਰ ਸਨ।

Latest News

Latest News