PTB News

Latest news
इस देश में लगा भारतीय मसालों की ब्रिकी पर प्रतिबंध, जानें पूरा मामला, स्वाति मालीवाल मारपीट मामले में दिल्‍ली पुलिस ने उठाया बड़ा कदम, राघव चड्ढा विदेश से लौटते ही पहुंचे CM अरविन्द केजरीवाल आवास, राजनीतिक हलचल हुई तेज, बिना लाइसेंस के चला रही इमीग्रेशन कंपनी के खिलाफ पुलिस का बड़ा एक्शन, 3 को किया गिरफ्तार, हरियाणा : चलती बस में लगी आग, 10 श्रद्धालु जले जिंदा, 25 से ज्यादा झुलसे; डीसी ने हादसे संबंधी क्या ... आखिर क्यों मारा सक्श ने कन्हैया कुमार को प्रचार के दौरान चांटा, समर्थकों ने की सक्श की पिटाई, Video ... अरविंद केजरीवाल के एक बयान के बाद सुप्रीम कोर्ट पहुंची ED को बड़ा झटका, जाने मामला, स्वाति मालीवाल से अरविंद केजरीवाल के PA द्वारा की गई मारपीट मामले में पुलिस का बड़ा ऐक्शन, कोवीशील्ड के बाद कोवैक्सिन लगवाने वालों को बड़ा झटका, देश के प्रधानमंत्री नरेंद्र मोदी ने लगाया था पह... जालंधर : प्रसिद्ध सूफी गायक ज्योति नूरां के पिता गुलशन मीर की बिगड़ी तबीयत, करवाया गया अस्पताल में भ...
Translate

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੁਜੇ ਖਟਕੜ ਕਲਾਂ, ਸ਼ਹੀਦ-ਏ-ਆਜ਼ਮ ਸ੍ਰ ਭਗਤ ਸਿੰਘ ਦੀ 114ਵੇਂ ਜਨਮ ਵਰੇਗੰਢ ਤੇ ਭੇਟ ਕੀਤੇ ਫੁੱਲ,

Punjab Chief Minister Charanjit Singh Channi arrives at Khatkar Kalan, flowers presented on the 114th birth anniversary of Shaheed-e-Azam Sr Bhagat Singh Jalandhar Punjab

ਪੀਟੀਬੀ ਖ਼ਬਰ ਜਲੰਧਰ / ਖਟਕੜ ਕਲਾਂ : ਆਜ਼ਾਦੀ ਦੀ ਲਹਿਰ ਦੇ ਮਹਾਨ ਸ਼ਹੀਦ ਤੇ ਉੱਘੇ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਸ੍ਰ ਭਗਤ ਸਿੰਘ ਦੀ 114ਵੇਂ ਜਨਮ ਵਰੇਗੰਢ ਮੌਕੇ ਮਹਾਨ ਸ਼ਹੀਦ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਹੀਦ ਦੇ ਜੱਦੀ ਪਿੰਡ ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ) ਸਥਿਤ ਸ. ਭਗਤ ਸਿੰਘ ਯਾਦਗਾਰ ਤੇ ਅਜਾਇਬ ਘਰ ਵਿਖੇ ਪੁੱਜੇ।

.

.

.

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਨਾਲ ਸਨ।

.

.

ਇਸ ਮੌਕੇ ਤੇ ਮੁੱਖ ਮੰਤਰੀ ਨੇ ਖਟਕੜ ਕਲਾਂ ਵਿਖੇ ਸ. ਭਗਤ ਸਿੰਘ ਯਾਦਗਾਰ ਤੇ ਅਜਾਇਬ ਘਰ ਸਥਿਤ ਆਡੀਟੋਰੀਅਮ ਵਿਖੇ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਪਹਿਲਾ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਬੁੱਤ ਅਤੇ ਉਨ੍ਹਾਂ ਦੇ ਪਿਤਾ ਸ. ਕ੍ਰਿਸ਼ਨ ਸਿੰਘ ਦੀ ਸਮਾਰਕ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।

.

.

 

 

 

हमारे फेसबुक पेज www.facebook.com/ptbnewsonline/ को लाईक करें और हमारे Youtube Channel https://www.youtube.com/ptbnewsonline/ को Subscribed करें और अपने शहर और आसपास की खबरें देखें सबसे पहले,

साथ ही आप हमारे Telegram नंबर 9815505203 पर न्यूज़ Updates पाने और WhatsApp नंबर 9592825203 पर न्यूज़ Updates पाने के लिए हमारे नंबर को अपने Mobile में Save करके या तो हमारे नंबर को अपने किसी ग्रुप में एड कर लें ताकि आपको, आपके पारिवारिक सदस्यों को, आपके दोस्तों को भी अपने शहर और आसपास की खबरें न्यूज़ मिल सकें या फिर हमें अपना पूरा नाम, शहर का नाम और इलाका जरूर लिखकर भेजें ताकि हम आपके नाम को Save करके किसी ग्रुप में एड कर सकें

Latest News