PTB News

Latest news
रेलवे ट्रैक पर हुआ जोरदार धमाका, धमाके के बाद पटरी से उतरे 6 डिब्बे, कई यात्री हुए गंभीर रूप से घायल... खुशखबरी, भारत-कनाडा के रिश्तों को लेकर हुई सहमति, कनाडा जाने वालों को होगा बड़ा फायदा, बार-बार Fastag रिचार्ज का झंझट हुआ खत्म, टोल टैक्स से मिलेगी आम जनता को बड़ी राहत, कपूरथला, गुरुद्वारा साहिब में चली गोलियां, 3 निहंग सिंह सहित 4 लोग हुए घायल, जालंधर, नाबालिग लड़की से किया प्रॉपटी डीलर ने दुष्कर्म, हुआ फरार, कपूरथला, 20 जून को नशा विरोधी साइक्लोथॉन, तीन जिलों के साइकिल क्लब लेंगे हिस्सा, सेंट सोल्जर ग्रुप की विभिन्न स्कूल शाखाओं ने समर कैंप में रचनात्मक गतिविधियों का आयोजन किया, एच.एम.वी. की बी.कॉम (आनर्स) सेमेस्टर 3 की छात्रा ने यूनिवर्सिटी परीक्षा में किया शानदार प्रदर्शन, G-7 शिखर सम्मेलन के लिए कनाडा पहुंचे PM मोदी को दिखाई खालिस्तानियों ने आपत्तिजनक तस्वीरें, भारतीय मो... ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸਸੀ. (ਮੈਥੇਮੈਟਿਕਸ) ਤੀਸਰਾ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ,
Translate

ਲਾਇਲਪੁਰ ਖ਼ਾਲਸਾ ਕਾਲਜ ਦੇ ਬੀ.ਵੋਕ (ਸਾਫ਼ਟਵੇਅਰ ਡਿਵੈਲਪਮੈਂਟ) ਤੀਜਾ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ,

the-results-of-the-third-semester-of-b-voc-software-development-of-lyallpur-khalsa-college-were-excellent

.

PTB News “ਸਿੱਖਿਆ” : ਗੁਰੂੁ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਐਲਾਨੇ ਬੀ.ਵੋਕ (ਸਾਫ਼ਟਵੇਅਰ ਡਿਵੈਲਪਮੈਂਟ) ਤੀਜਾ ਸਮੈਸਟਰ ਦੇ ਨਤੀਜੇ ਵਿਚੋਂ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੀ ਵਿਿ ਵਿਦਿਆਰਥਣ ਹਰਪ੍ਰੀਤ ਕੌਰ ਨੇ 10 ਵਿਚੋਂ 8.5 ਐਸ.ਜੀ.ਪੀ.ਏ. ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚੋਂ ਤੀਜਾ ਸਥਾਨ ਹਾਸਲ ਕੀਤਾ।

.

.

ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਨੇ ਵਿਸ਼ੇਸ਼ ਤੌਰ ’ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਇਸ ਮੌਕੇ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

.

.

ਵਿਦਿਆਰਥੀਆਂ ਨੇ ਆਪਣੀ ਇਸ ਉਪਲਬਧੀ ਦਾ ਸਿਹਰਾ ਅਧਿਆਪਕਾਂ ਨੂੰ ਅਤੇ ਕਾਲਜ ਦੇ ਵਧੀਆ ਪੜ੍ਹਾਈ ਦੇ ਵਾਤਾਵਰਣ ਨੂੰ ਦਿੱਤਾ। ਇਸ ਮੌਕੇ ਪ੍ਰੋ. ਸੰਜੀਵ ਕੁਮਾਰ ਆਨੰਦ ਮੁਖੀ ਕੰਪਿਊਟਰ ਸਾਇੰਸ ਅਤੇ ਆਟੀ.ਟੀ. ਵਿਭਾਗ, ਪ੍ਰੋ. ਨਵਨੀਤ ਕੌਰ, ਪ੍ਰੋ. ਜਸਜੀਤ ਸਿੰਘ ਅਤੇ ਰੀਤਿਕਾ ਵੀ ਹਾਜ਼ਰ ਸਨ।

.

.

Latest News