PTB News

Latest news
के.एम.वी. कॉलेजिएट स्कूल की छात्राओं नें 10+2 बोर्ड परीक्षा परिणामों में बाज़ी मारी, सेंट सोल्जर इंटर कॉलेज एवं कॉलेजीएट स्कूल, जालंधर के छात्रों ने पीएसईबी कक्षा बाहरवीं के नतीजों में ... एच.एम.वी. कॉलेजिएट स्कूल की छात्राओं ने +2 की परीक्षा में मारी बाजी, एच.एम.वी. की बीए ऑनर्स हिन्दी की छात्राओं का शानदार परिणाम, ਲਾਇਲਪੁਰ ਖ਼ਾਲਸਾ ਕਾਲਜ ਵਖਿੇ ਐਨ.ਸੀ.ਸੀ. ਸਕਾਲਰਸ਼ਪਿ ਵੰਡ ਸਮਾਰੋਹ ਦਾ ਕੀਤਾ ਗਿਆ ਆਯੋਜਨ, जालंधर से दुःखद ख़बर, बुजुर्ग महिला की बस के नीचे आने से हुई दर्दनक मौत, पेट्रोल-डीजल : अब टंकी फुल नहीं करा सकेंगे लोग, सरकार ने निर्धारित की सीमा, जालंधर से लेकर विदेशों तक मसालों के कारोबारियों के दांव पर लगे 45 हजार करोड़, जाने पूरा मामला, बड़ी कार्रवाई, 223 कर्मचारियों को तत्काल प्रभाव से निकाला, जाने बड़ी वजह, IPS अधिकारी अतुल वर्मा बने हिमाचल के नए DGP, संभाला पदभार,
Translate

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਦੋ-ਰੋਜ਼ਾ ਵਰਕਸ਼ਾਪ ਦਾ ਆਯੋਜਨ

two day workshop was organized at Lyallpur Khalsa College Jalandhar

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਫਿਜੀਓਥਰੈਪੀ ਵਿਭਾਗ ਵਲੋਂ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਰਹਿਨੁਮਾਈ ਵਿਚ “ਕੇ-ਟੇਪਿੰਗ ਤਕਨੀਕ” (ਖ-ਠੳਪਨਿਗ ਠੲਚਹਨਤਿੁੲ) ਦੀ ਦੋ-ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਫਿਜੀਓਥਰੈਪੀ ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ ਅਤੇ ਡਾ. ਜਸਵੰਤ ਕੌਰ ਨੇ ਮੁੱਖ ਵਕਤਾ ਡਾ. ਬਿਬੇਕ ਅਧਿਯਾ, ਸੁਪਰਡੈਂਟ ਫਿਜਿਯੋਥਰੇਪਿਸਟ, ਫਿਜੀਕਲ ਅਤੇ ਰਿਹੇਬਲੀਟੇਸ਼ਨ ਮੈਡੀਸਨ ਵਿਭਾਗ, ਪੀ.ਜੀ.ਆਈ. ਚੰਡੀਗੜ੍ਹ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਕਿਹਾ।

ਡਾ. ਬਿਬੇਕ ਅਧਿਯਾ ਨੇ ਇਸ ਵਰਕਸ਼ਾਪ ਨੂੰ ਆਯੋਜਿਤ ਕਰਨ ਲਈ ਕਾਲਜ ਦੇ ਫਿਜਿਯੋਥਰੈਪੀ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਇਸ ਵਿਭਾਗ ਨੂੰ ਦੂਸਰੇ ਖੇਤਰਾਂ ਨਾਲ ਸਹਿਯੋਗ ਕਰਕੇ ਫਿਜਿਯੋਥਰੈਪੀ ਖੇਤਰ ਨੂੰ ਵਿਸਤ੍ਰਿਤ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਫਿਜਿਯੋਥਰੈਪੀ ਦੀ ਮੁਢਲੀ ਜਾਣਕਾਰੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ।

two day workshop was organized at Lyallpur Khalsa College Jalandhar

ਉਨ੍ਹਾਂ ਇਹ ਵੀ ਕਿਹਾ ਕਿ ਇਹ ਸਪੋਰਟਸ ਵਿਚ ਲਗਣ ਵਾਲੀਆਂ ਸੱਟਾਂ ਵਿਚ ਇਹ ਤਕਨੀਕ ਦਾ ਕਾਫੀ ਪ੍ਰਯੋਗ ਕੀਤਾ ਜਾ ਰਿਹਾ ਹੈ। ਵਰਕਸ਼ਾਪ ਦੇ ਪਹਿਲੇ ਦਿਨ ਦੇ ਮੁੱਖ ਵਕਤਾ ਡਾ. ਬਿਬੇਕ ਅਧਿਯਾ ਨੇ ਫਿਿਜਓਥਰੈਪੀ ਦੇ ਵਿਦਿਆਰਥੀਆਂ ਨੂੰ ‘ਕੇ-ਟੇਪਿੰਗ ਤਕਨੀਕ’ ਦੀ ਮੁੱਢਲੀ ਜਾਣਕਾਰੀ ਦਿੱਤੀ। ਦੂਸਰੇ ਦਿਨ ਵੀ ਉਨ੍ਹਾਂ ਨੇ ਵੱਖ-ਵੱਖ ਸਰੀਰਿਕ ਸਮੱਸਿਆਵਾਂ ਵਿਚੋਂ ਕੇ-ਟੇਪਿੰਗ ਤਕਨੀਕ ਦੀ ਟ੍ਰੇਨਿੰਗ ਕਰਵਾਈ।

ਇਸ ਮੌਕੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸਾਡੇ ਕਾਲਜ ਦਾ ਫਿਜਿਯੋਥਰੈਪੀ ਵਿਭਾਗ ਪਿਛਲੇ ਕਈ ਸਾਲਾਂ ਤੋਂ ਮਾਨਵਤਾ ਦੀ ਸੇਵਾ ਵਿਚ ਨਵੀਆਂ ਲੀਹਾਂ ਪਾ ਰਿਹਾ ਹੈ। ਇਸ ਵਿਭਾਗ ਦੇ ਵਿਦਿਆਰਥੀ ਦੇਸ਼ ਵਿਦੇਸ਼ ਵਿਚ ਵਧੀਆ ਸੇਵਾ ਨਿਭਾਅ ਰਹੇ ਹਨ। ਇਸ ਮੌਕੇ ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ ਨੇ ਇਸ ਵਰਕਸ਼ਾਪ ਦੀ ਰੂਪ ਰੇਖਾ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਵਿਭਾਗ ਦੀ ਗਤੀਵਿਧੀਆਂ ਅਤੇ ਪ੍ਰਾਪਤੀਆਂ ਉੱਪਰ ਰੌਸ਼ਨੀ ਪਾਈ। ਇਸ ਮੌਕੇ ਡਾ. ਜਸਵੰਤ ਕੌਰ, ਡਾ. ਪ੍ਰਿਆਂਕ ਸ਼ਾਰਧਾ, ਡਾ. ਓਸ਼ੀਨ ਭੰਡਾਰੀ ਤੋਂ ਇਲਾਵਾ ਬੀ.ਪੀ.ਟੀ. ਭਾਗ ਚੌਥਾ ਅਤੇ ਇੰਟਰਨਸ ਦੇ ਵਿਿਦਆਰਥੀਆਂ ਲਈ ਭਾਗ ਲਿਆ ਸਨ।