PTB News

Latest news
जालंधर! खुफिया जानकारियों को पाकिस्तान भेजने वाले 3 युवकों को किया पुलिस ने गिरफ्तार जालंधर! दोस्त ने किया दोस्त का बेरहमी के साथ म'र्ड'र फिर किया गड्ढे में दफन पंजाब से दुःखद ख़बर, ASI ने सर्विस पिस्टल से की आ'त्मह'त्या, मचा हड़कंप बुरे फंसे! आप मंत्री संजीव अरोड़ा, ₹55.57 करोड़ की संपत्ति होगी कुर्क, किन शहरों की, जाने पूरी लिस्ट पंजाब से गए निहंगों ने कुल्हाल बॉर्डर पर तोड़ी बैरिकेडिंग, लहराई नंगी तलवारें, बातचीत के बाद लौटे पां... राम मंदिर चढ़ावा चोरी मामले को लेकर ट्रस्ट ने दर्ज कराई FIR, CCTV में आए थे नजर भगवंत मान ने बार-बार बेअदबी वाले वीडियो पर बयान बदलकर खुद को नुकसान पहुंचा रहे: सरदार बिक्रम सिंह मज... पासपोर्ट बनवाना हुआ अब महंगा, केंद्र सरकार ने बढ़ाई फीस, जानें कब से लागू होंगी नई दरें केंद्र के नए रोजगार अधिनियम पर भड़के हिमाचल प्रदेश के ग्रामीण विकास एवं पंचायती राज मंत्री अनिरुद्ध ... CM ने नेरी कलां में 90.66 करोड़ रुपये की 12 विकास परियोजनाओं के किए उद्घाटन एवं शिलान्यास

ਵੀਜ਼ਾ ਮਾਹਿਰ ਭਾਵਨਾ ਸਲਾਰੀਆ ਨੇ ਕਿਹਾ ਆਸਟ੍ਰੇਲੀਆ ਛੇਤੀ ਹੀ ਵਿਦਿਆਰਥੀਆਂ ਲਈ ਖੋਲੇਗਾ ਦਰਵਾਜੇ,

Visa Export Bhavna Salaria says Australia will soon open its doors to students Owner CAAN World Consultants Immigration Jalandhar

PTB City ਖ਼ਬਰਾਂ ਜਲੰਧਰ / ਦਿੱਲੀ : ਆਉਣ ਵਾਲੇ ਦਿਨਾਂ ਵਿਚ ਵਿਦਿਆਰਥੀਆਂ ਲਈ ਆਸਟ੍ਰੇਲੀਆ ਤੋਂ ਖ਼ਬਰ ਬਹੁਤ ਚੰਗੀ ਆਉਣ ਵਾਲੀ ਹੀ / ਆਸਟ੍ਰੇਲੀਆ ਜਾ ਕੇ ਪੜਾਈ ਦਾ ਸੁਪਨਾ ਦੇਖਦੇ ਵਿਦਿਆਰਥੀਆਂ ਛੇਤੀ ਹੀ ਆਸਟ੍ਰੇਲੀਆ ਜਾ ਸਕਣਗੇ / ਇਸ ਗੱਲ ਦਾ ਪ੍ਰਗਟਾਵਾਂ ਆਸਟ੍ਰੇਲੀਆ ਸਟੱਡੀ ਵੀਜ਼ਾ ਮਾਹਿਰ ਭਾਵਨਾ ਸਲਾਰੀਆ ਨੇ ਕੀਤਾ /

.

.

.

ਭਾਵਨਾ ਸਲਾਰੀਆ ਜੋ ਕਿ ਆਸਟ੍ਰੇਲੀਆ ਅਤੇ ਜਲੰਧਰ ਸਥਿਤ ਇਕ ਨਾਮੀ ਸੰਸਥਾ ਕੇਨ ਵਰਲਡ ਕੰਸਲਟੈਂਟ ਦੀ ਡੇਰਰੇਕ੍ਟਰ ਵੀ ਹੈ / ਉਨਾਂ ਨੇ ਦੱਸਿਆ ਕਿ ਹਾਲ ਦਿੱਲੀ ਵਿਖੇ ਹੋਈ AAERI ਸੰਸਥਾ ਦੀ ਮੀਟਿੰਗ ਵਿਚ ਇਹ ਗੱਲ ਸਪਸ਼ਟ ਹੋ ਕੇ ਆਈ ਕਿ ਆਸਟ੍ਰੇਲੀਆ ਛੇਤੀ ਹੀ ਵਿਦਿਆਰਥੀਆਂ ਲਾਇ ਦਰਵਾਜੇ ਖੋਲੇਗਾ /

.

.

ਇਸ ਦੌਰਾਨ Australian High Commissioner ਤੋਂ Barry O’Farrell AO ਮੁੱਖ ਮਹਿਮਾਨ ਵਜੋਂ AAERI ਸੰਸਥਾ ਦੀ ਮੀਟਿੰਗ ਦੌਰਾਨ ਮੌਜੂਦ ਸਨ / ਇਸ ਦੌਰਾਨ Australian High Commissioner ਤੋਂ Barry O’Farrell AO ਮੁੱਖ ਮਹਿਮਾਨ ਵਜੋਂ AAERI ਸੰਸਥਾ ਦੀ ਮੀਟਿੰਗ ਦੌਰਾਨ ਮੌਜੂਦ ਸਨ / ਊਨਾ ਨੇ ਮੀਟਿੰਗ ਵਿਚ ਮੇਮ੍ਬਰਾਂ ਨੂੰ ਜਾਣਕਾਰੀ ਦਿੰਦਿਆਂ ਹੋਏ ਕਿਹਾ ਕਿ ਆਉਣ ਵਾਲਾ ਟਾਈਮ ਵਿਦਿਆਰਥੀਆਂ ਦੇ ਭਵਿੱਖ ਲਈ ਸੁਨਹਿਰਾ ਤੇ ਘੁੰਮਣ ਫਿਰਨ ਦੇ ਸ਼ੌਕੀਨਾਂ ਲਈ ਵਧੀਆ ਆਉਣ ਵਾਲਾ ਹੋਵੇਗਾ /

.

.

 

 

 

हमारे फेसबुक पेज www.facebook.com/ptbnewsonline/ को लाईक करें और हमारे Youtube Channel https://www.youtube.com/ptbnewsonline/ को Subscribed करें और अपने शहर और आसपास की खबरें देखें सबसे पहले,

साथ ही आप हमारे Telegram नंबर 9815505203 पर न्यूज़ Updates पाने और WhatsApp नंबर 9592825203 पर न्यूज़ Updates पाने के लिए हमारे नंबर को अपने Mobile में Save करके या तो हमारे नंबर को अपने किसी ग्रुप में एड कर लें ताकि आपको, आपके पारिवारिक सदस्यों को, आपके दोस्तों को भी अपने शहर और आसपास की खबरें न्यूज़ मिल सकें या फिर हमें अपना पूरा नाम, शहर का नाम और इलाका जरूर लिखकर भेजें ताकि हम आपके नाम को Save करके किसी ग्रुप में एड कर सकें