PTB News

Latest news
आम आदमी पार्टी के उम्मीदवार पवन कुमार टीनू के पक्ष में हल्का शाहकोट में हुई व्यापक बैठकें जालंधर : रिटायर्ड एसएसपी पीपीएस हरविंद्र सिंह ढल्ली भारतीय जनता पार्टी में हुए शमिल, एजीआई ग्लोबल स्कूल में मदर अर्थ डे मनाया गया, के.एम.वी. द्वारा छात्राओं की अंतर्राष्ट्रीय प्लेसमेंट सफलता का मनाया गया जश्न, साइबर अपराध जागरूकता" पर आईवी वर्ल्ड स्कूल में विद्यार्थियों के लिए एक दिवसीय कार्यशाला का आयोजन, द नालेज रिव्यू ने एचएमवी को साइकोलॉजी एवं कामर्स में राष्ट्रीय स्तर पर किया सर्वोत्तम घोषित, इनोसेंट हार्ट्स में 'ईको क्लब के विद्यार्थियों ने 'अ विज़न : ग्रीन इंडिया, क्लीन इंडिया' थीम के तहत ... सुप्रीम कोर्ट ने लगाई बाबा रामदेव व बालकृष्ण को फटकार, जाने क्यों? पंजाब में हुई बड़ी वारदात, मरीज बनकर डॉक्टर के घर में घुसे लुटेरे, लाखों के गहने लूटकर हुए फरार, पंजाब में पूर्व विधायक अंगद सैनी का हुआ एक्सीडेंट, एंबुलेंस से टकराई कार, गंभीर हालत में करवाया गया ...
Translate

ਕੈਪਟਨ ਨੂੰ ਮਿਲਣ ਆਖ਼ਰ ਕਿਸ ਲਈ ਜਾ ਰਹੇ ਨੇ ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ, ਸਿਆਸੀ ਹਲਚਲ ਹੋਈ ਤੇਜ,

Why is Punjab Chief Minister Charanjit Singh Channi going to meet the Captain Amarinder Singh PTB Big Breaking News

ਪੀਟੀਬੀ ਖਬਰਾਂ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕਰਨਗੇ / ਇਹ ਮੁਲਾਕਾਤ ਕੈਪਟਨ ਦੇ ਫਾਰਮ ਹਾਊਸ ਸੀਸਵਾਂ ਵਿਖੇ ਹੋਵੇਗੀ / ਇਸ ਮੁਲਾਕਾਤ ਦਾ ਸਮਾਂ4 ਵਜੇ ਰੱਖਿਆ ਗਿਆ ਹੈ, ਜਾਣਕਾਰੀ ਦੇ ਮੁਤਾਬਿਕ ਚੰਨੀ ਆਪਣੇ ਪੁੱਤਰ ਅਤੇ ਆਪਣੀ ਨੂੰਹ ਨੂੰ ਅਸ਼ੀਰਵਾਦ ਦਿਵਾਉਣ ਦੇ ਲਈ ਸੀਸਵਾਂ ਜਾਣਗੇ /

.

.

.

ਤੁਹਾਨੂੰ ਇਹ ਵੀ ਦਸ ਦਈਏ ਕਿ ਮੁੱਖ ਮੰਤਰੀ ਬਣਨ ਮਗਰੋਂ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ / ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਨਵੀਂ ਸਰਕਾਰੀ ਕੋਠੀ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ / ਇਸ ਖ਼ਬਰ ਤੋਂ ਬਾਅਦ ਸਿਆਸੀ ਹਲਚਲ ਤੇਜ ਹੋ ਗਈ ਹੈ /

.

.

.

.

 

 

 

 

हमारे फेसबुक पेज www.facebook.com/ptbnewsonline/ को लाईक करें और हमारे Youtube Channel https://www.youtube.com/ptbnewsonline/ को Subscribed करें और अपने शहर और आसपास की खबरें देखें सबसे पहले,

साथ ही आप हमारे Telegram नंबर 9815505203 पर न्यूज़ Updates पाने और WhatsApp नंबर 9592825203 पर न्यूज़ Updates पाने के लिए हमारे नंबर को अपने Mobile में Save करके या तो हमारे नंबर को अपने किसी ग्रुप में एड कर लें ताकि आपको, आपके पारिवारिक सदस्यों को, आपके दोस्तों को भी अपने शहर और आसपास की खबरें न्यूज़ मिल सकें या फिर हमें अपना पूरा नाम, शहर का नाम और इलाका जरूर लिखकर भेजें ताकि हम आपके नाम को Save करके किसी ग्रुप में एड कर सकें

Latest News