PTB News

Latest news
जालंधर, एक दिन पहले जालंधर सेंट्रल से विधायक रमन अरोड़ा की सुरक्षा सरकार ने ली वापिस, आज खासम खास को ... सेंट सोल्जर ग्रुप के छात्रों ने पीएसईबी कक्षा बाहरवीं के नतीजों में ग्रुप का नाम किया रोशन, आईवी वर्ल्ड स्कूल की ओर से सभी मेधावी छात्रों को कक्षा 10वीं और 12वीं की बोर्ड परीक्षाओं में शानदार ... पी.सी.एम.एस.डी. कॉलेज फॉर विमेन, जालंधर के कॉमर्स क्लब द्वारा सत्र 2024-25 के लिए सम्मान समारोह का आ... बड़ी ख़बर, पाकिस्तान ने छोड़ा BSF जवान, गलती से बॉर्डर पार करने पर पाकिस्तानी रेंजर्स ने था पकड़ा, इनोसेंट हार्ट्स में दसवीं की परीक्षा में लाइशा सारंगल व रिजुल मित्तल 98% अंक लेकर रहे प्रथम, इनोसेंट हार्ट्स में दसवीं की परीक्षा में लाइशा सारंगल व रिजुल मित्तल 98 % अंक लेकर रहे प्रथम : 27 वि... जालंधर सेंट्रल हल्के से विधायक रमन अरोड़ा की सिक्योरिटी पंजाब सरकार ने ली वापिस, इस मामले में पुलिस क... आईवी वर्ल्ड स्कूल के छात्रों ने कक्षा 10वीं के परीक्षा परिणाम में रचाई सफलता की नई इबारत, इनोसेंट हार्ट्स के विद्यार्थियों का सी.बी.एस.ई 12वीं कक्षा का शानदार परिणाम : तृषा अरोड़ा ने 99% अंक...
Translate

ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਕੀਤਾ ਪੁਲਿਸ ਲਾਈਨ ਵਿਖੇ ਜਨਰਲ ਪਰੇਡ ਦਾ ਨਰੀਖਣ,

Jalandhar police commissioner IPS dr s bhoopati inspected the general parade at the police line Punjab

ਪੀਟੀਬੀ ਖਬਰਾਂ ਜਲੰਧਰ : ਅੱਜ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ੍ਰੀ ਐਸ ਭੂਪਤੀ ਆਈ ਪੀ ਐੱਸ, ਜੀ ਵੱਲੋਂ ਪੁਲਿਸ ਲਾਈਨ ਵਿਖੇ ਜਨਰਲ ਪਰੇਡ ਦਾ ਨਰੀਖਣ ਕੀਤਾ ਗਿਆ। ਇਸ ਦੌਰਾਨ ਡੀਸੀਪੀ ਸਾਹਿਬਾਨ ਏਡੀਸੀਪੀ ਸਾਹਿਬਾਨ ਅਤੇ ਏਸੀਪੀ ਸਾਹਿਬਾਨ ਮੌਜੂਦ ਸਨ।

Jalandhar police commissioner IPS dr s bhoopati inspected the general parade at the police line Punjab

ਇਸ ਪਰੇਡ ਵਿੱਚ ਕਮਿਸ਼ਨਰੇਟ ਦੇ ਕਰੀਬ 300 ਕਰਮਚਾਰੀ ਐੱਨ ਜੀ ਓ ਅਤੇ ਈ ਪੀ ੳ ਰੈਂਕ ਨੇ ਹਿੱਸਾ ਲਿਆ ਜਿਸ ਵਿੱਚ ਥਾਣਿਆਂ ਦੇ ਮੁੱਖੀ ਚੌਂਕੀ ਇੰਚਾਰਜ ਯੂਨੀਟਾਂ ਦੇ ਇੰਚਾਰਜ ਅਤੇ ਥਾਣਿਆਂ ਦੇ ਅਤੇ ਹੋਰ ਯੁਨਿਟਾ ਦੇ ਮੁਲਾਜ਼ਮ ਸਨ।

ਇਸ ਦੌਰਾਨ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਮਹਿਕਮੇ ਵਿਚ ਚੰਗੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਕਿਹਾ ਕਿ ਚੰਗੇ ਕੰਮ ਕਰਨ ਵਾਲੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਅੱਗੇ ਵੀ ਇਸੇ ਤਰ੍ਹਾਂ ਸਨਮਾਨਤ ਕੀਤਾ ਜਾਵੇਗਾ।

Latest News

Latest News