PTB News

Latest news
ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸਸੀ. (ਮੈਥੇਮੈਟਿਕਸ) ਤੀਸਰਾ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ, सेंट सोल्जर कॉलेज (को-एड) में छात्रों के मानसिक विकास के लिए करवाए जा रहे सेमिनार, एच.एम.वी. बी.कॉम (आनर्स) सेमेस्टर 3 की छात्रा ने यूनिवर्सिटी परीक्षा में किया शानदार प्रदर्शन जालंधर में मिला मिसाइल का टुकड़ा, सेना के अधिकारियों ने लिया कब्जे में, जांच जारी, देश के प्रधानमंत्री नरेंद्र मोदी को मिला Cyprus Country का सर्वोच्च सम्मान, जालंधर के प्रसिद्ध कारोबारी की बहू ने भेजा परिवार को I love You का Message और फिर....? जालंधर कमिश्नरेट पुलिस का बड़ा एक्शन, थाना-3 के SHO को किया लाइन हाजिर, जाने पूरा मामला, केदारनाथ के पास हुआ हेलिकॉप्टर क्रैश, पायलट सहित 7 लोगों की हुई दर्दनाक मौत, CM ने जताया दुःख, पलक्षी ने NEET (UG), 2025 में 4392 ऑल इंडिया रैंक प्राप्त कर इनोसेंट हार्ट्स का नाम किया रोशन, इनोसेंट हार्ट्स कॉलेज ऑफ एजुकेशन में बी.एड. एडमिशन गाइडेंस के लिए हेल्प डेस्क की स्थापना की गई,
Translate

ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸਸੀ. (ਮੈਥੇਮੈਟਿਕਸ) ਤੀਸਰਾ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ,

lyallpur-khalsa-colleges-m-sc-mathematics-third-semester-results-were-excellent

.

PTB News “ਸਿੱਖਿਆ” : ਗੁਰੂੁ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐਮ.ਐਸਸੀ. ਮੈਥੇਮੈਟਿਕਸ ਤੀਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਲਾਇਲਪੁਰ ਖ਼ਾਲਸਾ ਕਾਲਜ ਦੀ ਵਿਦਿਆਰਥਣ ਨਵਦੀਪ ਨੇ 10 ਵਿਚੋਂ 7.40 ਐਸ.ਜੀ.ਪੀ.ਏ. ਪ੍ਰਾਪਤ ਕਰਦੇ ਹੋਏ ਯੂਨੀਵਰਸਿਟੀ ਮੈਰਿਟ ਵਿਚੋਂ ਅਠਵਾਂ ਸਥਾਨ ਹਾਸਲ ਕੀਤਾ।

.

.

ਇਸ ਮੌਕੇ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਅਤੇ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ।

.

.

ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ, ਡਾ. ਹਰਜੀਤ ਸਿੰਘ ਮੁਖੀ ਮੈਥੇਮੈਟਿਕਸ ਵਿਭਾਗ, ਡਾ. ਦਿਨਕਰ ਸ਼ਰਮਾ, ਡਾ. ਪਲਵਿੰਦਰ ਸਿੰਘ ਅਤੇ ਡਾ. ਨੀਤਿਕਾ ਵੀ ਹਾਜ਼ਰ ਸਨ।

.

.

Latest News