PTB News “ਸਿੱਖਿਆ” : ਸਰਿਮੌਰ ਵਦਿਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਜੱਿਥੇ ਅਕਾਦਮਕਿ, ਖੇਡਾਂ ਅਤੇ ਸੱਭਆਿਚਾਰਕ ਦੇ ਖੇਤਰ ਵਿੱਚ ਵਲਿੱਖਣ ਸਥਾਨ ਰੱਖਦਾ ਹੈ ਉਥੇ ਵਿਦਿਆਰਥੀਆਂ ਦੇ ਬਹੁਪੱਖੀ ਵਕਿਾਸ ਦੇ ਲਈ ਸਮੇਂ ਸਮੇਂ ਤੇ ਵਸਿ਼ੇਸ਼ ਲੈਕਚਰਾਂ ਦਾ ਆਯੋਜਨ ਵੀ ਕਰਵਾਉਂਦਾ ਹੈ ਤਾਂ ਕਿ ਵਿਦਿਆਰਥੀ ਇਥੋਂ ਸਿੱਖਿਆ ਦੇ ਨਾਲ ਨਾਲ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ ।ਇਸੇ ਲੜੀ ਤਹਤਿ ਕਾਲਜ ਦੇ ਫਜਿੀਓਥੀਰੈਪੀ ਵਭਿਾਗ ਵੱਲੋਂ ਫਜਿੀਓਥਰੈਪੀ ਦੀ ਕਲੀਨੀਕਲ ਪ੍ਰੈਕਟਸਿ ਮੌਕੇ ਅਤੇ ਚੁਣੌਤੀਆਂ ਵਸਿ਼ੇ ਉੱਪਰ ਵਸਿ਼ੇਸ਼ ਲੈਕਚਰ ਕਰਵਾਇਆ ਗਆਿ।
. .ਜਸਿ ਵਿੱਚ ਡਾਕਟਰ ਜਸਪ੍ਰੀਤ ਸਿੰਘ ਵਿੱਚ ਬਾਬਾ ਫਰੀਦ ਯੂਨੀਵਰਸਟਿੀ ਹੈਲਥ ਐਂਡ ਰਸਿਰਚ ਤੋਂ ਵਸਿ਼ੇਸ਼ ਤੌਰ ਤੇ ਕਾਲਜ ਪਹੁੰਚੇ। ਕਾਲਜ ਦੇ ਪ੍ਰਿੰਸੀਪਲ ਡਾਕਟਰ ਰਛਪਾਲ ਸਿੰਘ ਸੰਧੂ ,ਵਭਿਾਗ ਮੁਖੀ ਡਾਕਟਰ ਰਾਜੂ ਸ਼ਰਮਾ ਅਤੇ ਵਭਿਾਗ ਦੇ ਸਮੂਹ ਅਧਆਿਪਕ ਸਾਹਬਿਾਨ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਆਿ । ਕਾਲਜ ਪ੍ਰਿੰਸੀਪਲ ਡਾਕਟਰ ਸੰਧੂ ਜੀ ਨੇ ਉਦਘਾਟਨੀ ਸੰਬੋਧਨ ਵਿੱਚ ਕਹਿਾ ਕਿ ਵਿਦਿਆਰਥੀਆਂ ਨੂੰ ਅਜਹਿੇ ਵਸਿ਼ੇਸ਼ ਮੌਕਆਿਂ ਦਾ ਲਾਭ ਉਠਾਉਣਾ ਚਾਹੀਦਾ ਹੈ ਤੇ ਆਪਣੇ ਸਮੇਂ ਦੇ ਹਾਣੀ ਬਣਨਾ ਚਾਹੀਦਾ ਹੈ।
.ਇਹਨਾਂ ਲੈਕਚਰਾਂ ਤੋਂ ਵਸਿ਼ੇਸ਼ ਸੇਧ ਮਲਿਦੀ ਹੈ ਤੇ ਉਹਨਾਂ ਅੱਜ ਇਸ ਲੈਕਚਰ ਦੇ ਮੁੱਖ ਮਹਮਿਾਨ ਡਾਕਟਰ ਜਸਪ੍ਰੀਤ ਸਿੰਘ ਜੀ ਦਾ ਧੰਨਵਾਦ ਵੀ ਕੀਤਾ ਤੇ ਇਹ ਦੱਸਦਿਆਂ ਮਾਣ ਮਹਸਿੂਸ ਕੀਤਾ ਕ ਿਡਾਕਟਰ ਵਜਿ ਲਾਇਲਪੁਰ ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਭਿਾਗ ਦੇ ਪਹਲਿੇ ਬੈਚ ਦੇ ਵਦਿਿਆਰਥੀ ਹਨ ।ਇਸ ਉਪਰੰਤ ਮੁੱਖ ਵਕਤਾ ਡਾਕਟਰ ਜਸਪ੍ਰੀਤ ਵਜਿ ਨੇ ਫਿਜ਼ੀਓਥੈਰੇਪੀ ਦੇ ਵਿਦਿਆਰਥੀਆਂ ਨੂੰ ਕਲੀਨੀਕਲ ਪ੍ਰੈਕਟਸਿ ਦੌਰਾਨ ਕਹਿੜੀਆਂ ਕਹਿੜੀਆਂ ਗੱਲਾਂ ਦਾ ਧਆਿਨ ਰੱਖਣਾ ਚਾਹੀਦਾ ਹੈ, ਕਹਿੜੀਆਂ ਕਹਿੜੀਆਂ ਚੀਜ਼ਾਂ ਦੀ ਜਰੂਰਤ ਹੁੰਦੀ ਹੈ ਬਾਰੇ ਜਾਣਕਾਰੀ ਸਾਂਝੀ ਕੀਤੀ।
.ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਫਿਜ਼ੀਓਥੈਰੇਪੀ ਕੋਰਸ ਕਰ ਰਹੇ ਵਿਦਿਆਰਥੀ ਉਨ੍ਹਾਂ ਮਰੀਜ਼ਾਂ ਦੀ ਬਹੁਤ ਮਦਦ ਕਰ ਸਕਦੇ ਹਨ ਜੋ ਅਜੋਕੀ ਮਨੁੱਖੀ ਜੀਵਨਸ਼ੈਲੀ ਅਤੇ ਤਣਾਅਪੂਰਨ ਜ਼ਿੰਦਗੀ ਵਿੱਚ ਵਿਚਰ ਰਹੇ ਹੋਣਗੇ। ਇਸ ਸਮਾਗਮ ਦਾ ਸੰਚਾਲਨ ਬੀ.ਪੀ.ਟੀ. ਤੀਜਾ ਸਾਲ ਦੀਆਂ ਵਿਦਿਆਰਥਣਾਂ ਅਵਰੀਨ ਅਤੇ ਅਵਲੀਨ ਵੱਲੋਂ ਬਖੂਬੀ ਕੀਤਾ ਗਆਿ ।
.ਆਖਰਿ ਦੇ ਵਿੱਚ ਵਭਿਾਗ ਦੇ ਮੁਖੀ ਡਾਕਟਰ ਰਾਜੂ ਸ਼ਰਮਾ ਜੀ ਨੇ ਆਏ ਹੋਏ ਮੁੱਖ ਮਹਮਿਾਨ ਦਾ ਧੰਨਵਾਦ ਕੀਤਾ ਅਤੇ ਪਾਸ ਆਊਟ ਹੋ ਕੇ ਇਸ ਸੰਸਥਾ ਤੋਂ ਜਾ ਰਹੇ ਵਿਦਿਆਰਥੀਆਂ ਨੂੰ ਉਹਨਾਂ ਦੇ ਭਵਿੱਖ ਦੀਆਂ ਚੁਣੌਤੀਆਂ ਬਾਰੇ ਜਾਣੂ ਕਰਵਾਇਆ। ਅੰਤ ਵਿੱਚ ਉਨ੍ਹਾਂ ਨੇ ਪ੍ਰਿੰਸੀਪਲ ਸਾਹਬਿ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਤਹ ਦਿਲੋਂ ਧੰਨਵਾਦ ਕੀਤਾ ।ਇਸ ਮੌਕੇ ਵਭਿਾਗ ਦੇ ਅਧਿਆਪਕ ਪ੍ਰੋ. ਜਸਵੰਤ ਕੌਰ ਪ੍ਰੋ. ਪ੍ਰਅਿੰਕ ਸ਼ਾਰਧਾ , ਪ੍ਰੋ. ਅਲੀਸ਼ਾ, ਪ੍ਰੋ. ਵਸਿ਼ਾਲੀ ਅਤੇ ਪ੍ਰੋ. ਅੰਜਲੀ ਓਜਾ ਵੀ ਹਾਜ਼ਰ ਸਨ।
.










































