PTB News

Latest news
NHAI टोल में हुआ बड़ा फर्जीवाड़ा, ED की 14 ठिकानों पर एक साथ हुई छापेमारी PNB में 17 करोड़ के नकली नोट मिलने से हड़कंप, 3 अधिकारी सस्पेंड, RBI ने शुरू की जांच PhonePe ने लॉन्च की नई UPI सर्विस, बिना इंटरनेट के होगी पेमेंट, करोड़ों लोगों को मिलेगा फायदा ब्रिटिश ओलिविया स्कूल के मुक्केबाज हिमांशु गुप्ता ने जिला स्तरीय बॉक्सिंग में जीता गोल्ड मेडल, राज्य... स्कूल में पढ़ने वाली 3 साल की बच्ची से किया चॉकलेट का लालच देकर बस ड्राइवर ने यौन शोषण, गिरफ्तार देश में फिर हुआ निर्भया जैसा कांड, स्लीपर बस में 11वीं की छात्रा से दरिंदगी, ड्राइवर-कंडक्टर गिरफ्ता... इनोसेंट हार्ट्स स्कूल, ग्रीन मॉडल टाउन में जालंधर सहोदया ‘स्लोगन स्पार्क’ प्रतियोगिता का आयोजन, रिश्तों की डोर से सामाजिक दायित्व तक: आइवी वर्ल्ड स्कूल में अनूठे अंदाज़ में मनाया गया रक्षाबंधन, मुख्यमंत्री ने देहरा में 46 करोड़ रुपये की लागत की प्रदेश की पहली ओजोन आधारित पेयजल परियोजना की घोषणा... Punjab CM Bhagwant Mann के खिलाफ Social Media पर शुरू हुई अनफॉलो मुहिम

ਗੁਗਾ ਨਵਮੀ ਦਾ ਜਠੇਰੇ ਭੰਡਾਰਾ ਗੁਰੂ ਨਾਨਕ ਪੁਰਾ ਵਿਖੇ ਮਨਾਇਆ ਜਾਵੇਗਾ ਬੜੀ ਧੂਮ-ਧਾਮ ਨਾਲ,

Guga Navami Jathere Bhandara will be celebrated at Guru Nanak Pura with great fanfare

ਪੀਟੀਬੀ ਖਬਰਾਂ ਜਲੰਧਰ : ਪੰਜਾਬ ਗੁਰੂਆਂ ਅਤੇ ਫਕੀਰਾਂ ਦੀ ਧਰਤੀ ਹੈ ਤੇ ਇਸ ਧਤਰੀ ਤੇ ਅਨੇਕਾਂ ਤਰ੍ਹਾਂ ਦਿਹਾਂ ਰੂਹਾਂ ਨੇ ਜਨਮ ਲੈਂਦੇ ਹੋਏ ਅਤੇ ਲੋਕਾਂ ਨੂੰ ਚੰਗੇ ਸੁਨੇਹੇ ਦਿੰਦੇ ਹੋਏ ਸਦੈਵੀ ਵਿਛੋੜਾ ਦਿੰਦੇ ਹੋਏ ਇਸ ਧਰਤੀ ਤੋਂ ਚਲੇ ਗਏ / ਪਰ ਅੱਜ ਵੀ ਯਾਨੀਕਿ ਕਲਯੁਗ ਵਿਚ ਵੀ ਲੋਕ ਇੰਨਾ ਦੇ ਉਪਦੇਸ਼ਾਂ ਨੂੰ ਮੰਨਦੇ ਹੋਏ ਇਨਾਂ ਦੇ ਨਾ ਦੇ ਮੇਲੇ,

ਭੰਡਾਰੇ ਕਈ ਸਾਲਾਂ ਤੋਂ ਕਰਵਾਂਦੇ ਆ ਰਹੇ ਨੇ, ਇਸੇ ਤਰਾਂ ਦਾ ਭੰਡਾਰਾ ਆਣ ਵਾਲੀ 20-08-2022 ਨੂੰ ਗੂਗਾ ਜਾਹਰ ਵੀਰ ਮੰਦਿਰ ਨੇੜੇ ਕੋਹਲੀ ਗੈਸ ਏਜੰਸੀ ਗੁਰੂ ਨਾਨਕ ਪੁਰਾ ਰੋਡ ਚੁਗਿੱਟੀ ਜਲੰਧਰ ਵਿਖੇ ਗੁਗਾ ਨਵਮੀ ਦਾ ਜਠੇਰੇ ਭੰਡਾਰਾ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ /

ਇਸ ਦੌਰਾਨ ਵਧੇਰੇ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਮੁਖੀ ਪ੍ਰਵੇਸ਼ ਲਤਾ ਨੇ ਦੱਸਿਆ ਕਿ ਪੂਰਵਜਾਂ ਦੇ ਟਾਈਮ ਤੋਂ ਹਰ ਸਾਲ 20 ਅਗਸਤ ਨੂੰ ਇਹ ਭੰਡਾਰਾ ਬੜੀ ਹੀ ਧੂਮ-ਧਾਮ ਨਾਲ ਕਰਵਾਇਆ ਜਾਂਦਾ ਹੈ ਤੇ ਇਸ ਦੌਰਾਨ ਗੁਗਾ ਨਵਮੀ ਦੇ ਮੁਖੀ ਦਿਨ ਸਵੇਰੇ ਤੋਂ ਹੀ ਸ਼ਧਾਲੂ ਦੂਰੋਂ-ਦੂਰੋਂ ਇਸ ਸਥਾਨ ਤੇ ਆਉਣੇ ਸ਼ੁਰੂ ਹੋ ਜਾਂਦੇ ਨੇ, ਇਸਦੇ ਲਈ ਜਿਲਾ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਹਰ ਸਾਲ ਵੱਧੀ ਭੀੜ ਨੂੰ ਦੇਖਦੇ ਹੋਏ ਸੁਰਖੀਆਂ ਬੰਦੋਬਸਤ ਲਈ ਲਿਖਿਤ ਵਿਚ ਸੁਨੇਹਾ ਦੇ ਦਿੱਤੋ ਜਾਂਦਾ ਹੈ /

Latest News