ਲਾਇਲਪੁਰ ਖ਼ਾਲਸਾ ਕਾਲਜ ਦੇ ਅਧਿਆਪਕ ਡਾ. ਅਰੁਣ ਦੇਵ ਸ਼ਰਮਾਂ ਟਾਪ 2% ਵਿਗਿਆਨੀਆਂ ’ਚ ਸ਼ੁਮਾਰ,
ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਤਹਾਜ ਨਹੀਂ। ਕਲਚਰ ਸਪੋਰਟਸ ਦੇ ਨਾਲ-ਨਾਲ ਅਕਾਦਮਿਕ ਖੇਤਰ ’ਚ ਵੀ ਇਸ ਸੰਸਥਾ ਨੇ ਬਹੁਤ ਮੱਲਾ ਮਾਰੀਆਂ ਹਨ। ਇਸ ਕਾਲਜ ਵਿਖੇ ਪ੍ਰੋਫੈਸਰ ਡਾ. ਅਰੁਣ ਦੇਵ ਸ਼ਰਮਾ, ਮੁਖੀ ਬਾਇਓਟੈਕ ਵਿਭਾਗ ਅਤੇ ਡੀਨ ਰਿਸਰਚ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦਾ ਨਾਮ […]
ਲਾਇਲਪੁਰ ਖ਼ਾਲਸਾ ਕਾਲਜ ਦੇ ਅਧਿਆਪਕ ਡਾ. ਅਰੁਣ ਦੇਵ ਸ਼ਰਮਾਂ ਟਾਪ 2% ਵਿਗਿਆਨੀਆਂ ’ਚ ਸ਼ੁਮਾਰ, Read More »