PTB News

Latest news
कपूरथला में CIA इंचार्ज सहित 4 पुलिसकर्मी को किया गिरफ्तार, लाखों की डील से जुड़ा है मामला, जालंधर से सेंट्रल हल्के से विधायक रमन अरोड़ा के घर पर पड़ी विजिलेंस विभाग की रेड, मचा हड़कंप, PCM SD कॉलेजिएट सीनियर सेकेंडरी गर्ल्स स्कूल में राष्ट्रीय स्तर की प्रतियोगी प्रतिभा खोज परीक्षा (सी... बौरी मेमोरियल एजुकेशनल एंड मेडिकल ट्रस्ट के तत्वावधान में इनोसेंट हार्ट्स ने अपनी फाउंडर डायरेक्टर स... हिमाचल के मुख्यमंत्री सुखविंद्र सिंह सुक्खू ने की केंद्रीय जल शक्ति मंत्री सी.आर. पाटिल से भेंट, हिमाचल प्रदेश के मुख्यमंत्री सुक्खू ने की केंद्रीय स्वास्थ्य मंत्री जगत प्रकाश नड्डा से भेंट, देश के प्रसिद्ध बॉलीवुड सुपरस्टार सलमान की सुरक्षा में हुई चूक, पंजाब-हरियाणा हाईकोर्ट को बम से उड़ाने की मिली धमकी, अलर्ट पर पुलिस, पंजाब, बाजवा डेवलपर्स के मालिक के खिलाफ ED की बड़ी करवाई, सर्च ऑपरेशन जारी, करोड़ों की ठगी से जुड़ा है ... पंजाब, फिर चली गोलियां, पुरानी रंजिश के चलते किया हमला, 3 पर दर्ज हुई FIR,
Translate

ਲਾਇਲਪੁਰ ਖ਼ਾਲਸਾ ਕਾਲਜ ਦੇ ਅਧਿਆਪਕ ਡਾ. ਨਰਵੀਰ ਸਿੰਘ ਨੇ ਫਿਜਿਕਸ ਵਿਭਾਗ ਦੇ ਮੁੱਖੀ ਵਜੋਂ ਸੰਭਾਲਿਆ ਅਹੁੱਦਾ

Lyallpur Khalsa College teacher Dr. Narveer Singh assumed the position as the head of the physics department.

ਪੀਟੀਬੀ ਨਿਊਜ਼ “ਸਿਖਿਆ” : ਵਿਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗਰੈਜੂਏਟ ਫਿਿਜਕਸ ਵਿਭਾਗ ਦੇ ਅਧਿਆਪਕ ਡਾ. ਨਰਵੀਰ ਸਿੰਘ ਨੇ ਫਿਜਿਕਸ ਵਿਭਾਗ ਦੇ ਮੁੱਖੀ ਵਜੋਂ ਅਹੁੱਦਾ ਸੰਭਾਲਿਆ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਡਾ. ਨਰਵੀਰ ਸਿੰਘ ਨੂੰ ਵਧਾਈ ਦਿੰਦਿਆ ਕਿਹਾ ਕਿ ਡਾ. ਨਰਵੀਰ ਸਿੰਘ ਸਾਇੰਸ ਦੇ ਖੇਤਰ ਵਿਚ ਇਕ ਅਲੱਗ ਪਹਿਚਾਣ ਬਣਾ ਚੁੱਕੇ ਹਨ।

ਸਾਨੂੰ ਆਸ ਹੈ ਕਿ ਡਾ. ਨਰਵੀਰ ਸਿੰਘ ਆਪਣੀ ਵਿਦਵਤਾ ਨਾਲ ਫਿਜਿਕਸ ਵਿਭਾਗ ਦੀਆਂ ਪ੍ਰਾਪਤੀਆਂ ਵਿਚ ਵਾਧਾ ਕਰਦਿਆਂ, ਵਿਭਾਗ ਦਾ ਨਾਮ ਹੋਰ ਉੱਚਾ ਕਰਨਗੇ ਅਤੇ ਨਵੀਂ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਡਾ. ਨਰਵੀਰ ਸਿੰਘ ਨੇ ਬੋਲਦਿਆਂ ਕਿਹਾ ਕਿ ਉਹ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਅਤੇ ਪ੍ਰਿੰਸਪਲ ਡਾ. ਗੁਰਪਿੰਦਰ ਸਿੰਘ ਸਮਰਾ ਦੇ ਤਹਿ ਦਿਲੋਂ ਧੰਨਵਾਦੀ ਹਨ ਕਿ ਜਿਨ੍ਹਾਂ ਨੇ ਮੈਂਨੂੰ ਇਕ ਨਵੀਂ ਜ਼ਿੰਮੇਵਾਰੀ ਸੌਂਪੀ ਹੈ ਅਤੇ

ਉਨ੍ਹਾਂ ਇਹ ਵੀ ਕਿਹਾ ਕਿ ਉਹ ਵਿਭਾਗ ਦੇ ਸਾਰੇ ਅਧਿਆਪਕ ਸਾਥੀਆਂ ਨਾਲ ਮਿਲ ਕੇ ਵਿਭਾਗ ਨੂੰ ਹੋਰ ਉੱਚਾ ਲੈ ਕੇ ਜਾਣਗੇ ਅਤੇ ਵੱਧ ਤੋਂ ਵੱਧ ਪ੍ਰਾਪਤੀਆਂ ਕਰਨਗੇ। ਇਸ ਮੌਕੇ ਡਾ. ਅਮਨਪ੍ਰੀਤ ਕੌਰ ਸੰਧੂ, ਡਾ. ਅੰਮ੍ਰਿਤਪਤਲ ਸਿੰਘ ਨਿੰਦਰਾਯੋਗ, ਡਾ. ਰੰਜੂ ਮਹਾਜਨ, ਡਾ. ਨਵਨੀਤ ਅਰੋੜਾ, ਰਵਨੀਤ ਕੌਰ, ਮਨਦੀਪ ਕੌਰ ਤੋਂ ਇਲਾਵਾ ਸ੍ਰੀ ਸੁਰਿੰਦਰ ਕੁਮਾਰ ਚਲੋਤਰਾ ਪੀ.ਏ. ਟੂ ਪ੍ਰਿੰਸੀਪਲ ਵੀ ਹਾਜ਼ਰ ਸਨ।

Latest News

Latest News