PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

UK ਜਾਣ ਦੇ ਚਾਹਵਾਨ ਲਈ ਵਡਾ ਮੌਕਾ, ਜਲੰਧਰ ਦੀ ਪ੍ਰਸਿੱਧ ਇਮੀਗ੍ਰੇਸ਼ਨ ਲਗਾਉਣ ਜਾ ਰਹੀ ਹੈ ਕਲ ਮੈਗਾ ਸੈਮੀਨਾਰ,

vss-immigration-sultanpur-lodhi-team-obtained-10-visas-in-one-day-mega-seminar-will-be-held-on-july-4-jalandhar

ਇਕ ਦਿਨ ਵਿਚ 10 ਸਟੱਡੀ ਵੀਜ਼ੇ ਲਗਵਾ ਕੇ ਵੀ ਰਚਿਆ ਇਤਿਹਾਸ, ਪਰਿਵਾਰ ਨਾਲ UK ਜਾਣ ਦਾ ਹੋਵੇਗਾ ਸੁਨਹਿਰੀ ਮੌਕਾ,

ਪੀਟੀਬੀ ਖਬਰਾਂ ਸਿਖਿਆ : ਜਲੰਧਰ / ਸੁਲਤਾਨਪੁਰ ਲੋਧੀ : VSS Immigration ਸੁਲਤਾਨਪੁਰ ਲੋਧੀ ਦੀ ਟੀਮ ਨੇ ਇੱਕ ਦਿਨ ਵਿਚ ਜਿਥੇ ਯੂ.ਕੇ ਦੇ 10 ਸਟੱਡੀ ਵੀਜ਼ੇ ਲਗਵਾ ਕੇ ਇਤਿਹਾਸ ਰਚ ਦਿੱਤਾ ਹੈ ਉਥੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਇਕ ਵੱਡੀ ਖੁਸ਼ਖਬਰੀ ਵੀ ਲੈ ਕੇ ਆਈ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ VSS Immigration ਦੇ ਐਮਡੀ ਸੁਪਰੀਤ ਸਿੰਘ ਨੇ ਦੱਸਿਆ ਕਿ ਹੁਣ ਬਿਨਾਂ ਤੁਸੀਂ IELTS ਦੇ ਵੀ ਇੰਗਲੈਂਡ, ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਦਾ ਆਪਣਾ ਵੀਜ਼ਾ ਲਗਵਾ ਸਕਦੇ ਹਨ। ਊਨਾ ਪੀਟੀਬੀ ਨਿਊਜ ਨੂੰ ਜਾਣਕਾਰੀ ਦੀਨੇ ਹੋਏ ਦੱਸਿਆ ਕਿ ਪੜ੍ਹਾਈ ਵਿਚ 5 ਤੋਂ 8 ਸਾਲ ਦਾ ਗੈਪ ਵੀ ਮਨਜ਼ੂਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅਗੇ ਜਾਣਕਾਰੀ ਦਿੰਦਿਆਂ VSS Immigration ਦੇ MD Supreet Singh ਨੇ ਦੱਸਿਆ ਕਿ ਪੂਰੇ ਪਰਿਵਾਰ ਸਮੇਤ ਵੀ ਤੁਸੀਂ ਅਪਣਾ ਵੀਜ਼ਾ ਲਗਵਾ ਸਕਦੇ ਹੋ।

vss-immigration-sultanpur-lodhi-team-obtained-10-visas-in-one-day-mega-seminar-will-be-held-on-july-4-jalandhar
UK ਜਾਣ ਦੇ ਚਾਹਵਾਨ ਲਈ ਵਡਾ ਮੌਕਾ, ਜਲੰਧਰ ਦੀ ਪ੍ਰਸਿੱਧ ਇਮੀਗ੍ਰੇਸ਼ਨ ਲਗਾਉਣ ਜਾ ਰਹੀ ਹੈ ਕਲ ਮੈਗਾ ਸੈਮੀਨਾਰ,

ਊਨਾ ਕਿਹਾ ਕਿ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀਜ਼ਾ ਨਿਯਮਾਂ ਵਿਚ ਕੀਤੇ ਬਦਲਾਅ ਤੋਂ ਬਾਅਦ ਹੁਣ ਸਪਾਊਜ਼ ਵੀਜ਼ਾ ਵੀ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਪਰਿਵਾਰ ਸਮੇਤ ਯੂ ਕੇ ਜਾਣ ਦਾ ਸੁਨਹਿਰੀ ਮੌਕਾ ਹੈ ਇਸ ਲਈ ਤੁਹਾਨੂੰ ਕੋਈ ਬਹੁਤ ਪੁਰਾਣੇ ਵੰਡ ਦਿਖਾਉਣ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਵਿਦੇਸ਼ ਨਾਲ ਲਿਜਾਣਾ ਚਾਹੁੰਦੇ ਹੋ, ਤਾਂ ਇਸਦੇ ਲਈ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ।

Supreet Singh ਨੇ ਅਗੇ ਦੱਸਦਿਆਂ ਕਿਹਾ ਕਿ ਸਟੱਡੀ, ਟੂਰਿਸਟ ਅਤੇ ਸਪਾਉਦ ਵਿਜੇ ਸੰਬੰਧੀ ਸਾਡੀ immigration ਏਜੇਂਸੀ ਮੋਗਾ ਸੈਮੀਨਾਰ 4 ਜੁਲਾਈ ਨੂੰ ਸੁਲਤਾਨਪੁਰ ਲੋਧੀ ਵਿਖੇ ਸਥਿਤ ਆਪਣੇ ਦਫਤਰ ਵਿੱਚ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਲਗਾਉਣ ਜਾ ਰਹੀ ਹੈ। ਜਿਸ ਵਿਚ ਪ੍ਰਸਿੱਧ ਵੀਜ਼ਾ ਮਾਹਿਰ ਵਿਦਿਆਰਥੀਆਂ ਅਤੇ ਟੂਰਿਸਟ ਵੀਜ਼ਾ ਦੇ ਚਾਹਵਾਨ ਉਮੀਦਵਾਰਾਂ ਨਾਲ ਸਿੱਧੀ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੇ ਹਨ ਸਵਾਲ ਦਾ ਮੌਕੇ ‘ਤੇ ਹੱਲ ਵੀ ਕੱਢਿਆ ਜਾਵੇਗਾ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਛਲੇ ਇੱਕ ਮਹੀਨੇ ਦੌਰਾਨ ਸੁਲਤਾਨਪੁਰ ਲੋਧੀ ਅਤੇ ਇਸ ਆਸ-ਪਾਸ ਇਲਾਕਿਆਂ ਵਿਚੋਂ ਵੱਡੀ ਗਿਣਤੀ ਵਿਚ ਸਟੱਡੀ ਸਪਾਊਜ਼ ਅਤੇ ਟੂਰਿਸਟ ਵੀਜ਼ੇ ਸਾਡੀ ਕੰਪਨੀ VSS Immigration ਵਲੋਂ ਲਗਾਏ ਗਏ ਹਨ, ਜਿਨ੍ਹਾਂ ਨੂੰ ਤੁਸੀਂ ਮੌਕੇ ਤੇ ਦੇਖ ਸਖਦੇ ਹੋ। ਨੋਟ : ਤੁਸੀਂ ਆਪਣੀ ਸੀਟ ਬੁੱਕ ਕਾਰਵਾਨੂੰ ਲਈ ਸਾਡੇ ਫੋਨ ਨੰਬਰ 93132-93133 ਤੇ ਜਾਂ ਸਾਡੀ ਵੈਬਸਾਈਟ www.vssimmigration.com ਤੇ ਜਾ ਕੇ ਸਾਰੀ ਜਾਣਕਾਰੀ ਹਾਸਿਲ ਕਰ ਸਕਦੇ ਹੋ।

Latest News