PTB News

Latest news
बड़ी ख़बर, कांग्रेस नेता द्वारा दायर रिट याचिका पर सुप्रीम कोर्ट ने केंद्र सरकार और चुनाव आयोग को भेजा... गूगल मैप ने फिर से भटकाए कार सवार श्रद्धालु, बिजली के खंभे के साथ हुई भीषण टक्कर, मेहंदीपुर बालाजी में मंदिर एक साथ 4 शव मिलने से फैली सनसनी, मचा हड़कंप, नामांकन से पहले अरविंद केजरीवाल को बड़ा झटका, अब चलेगा मनी लॉन्ड्रिंग का केस, Share बाजार में फिर देखने को मिली बहार, निवेशकों के खिले चेहरे, Board Exam देने वाले छात्रों के लिए अच्छी ख़बर, अब नहीं होंगे Fail इनोसेंट हार्ट्स में बड़ी धूमधाम से मनाया गया लोहड़ी व मकर संक्रांति पर्व जालंधर, नवनियुक्त मेयर विनीत धीर ने पदभार ग्रहण करते ही, शहर के विकसित व करप्शन को लेकर बनाई रणनीति, सेंट सोल्जर ग्रुप ऑफ इंस्टीट्यूशंस द्वारा मनाई गई "बेटियों की लोहड़ी" केएमवी का गांधीयन स्टडीज़ सेंटर अपनी स्थापना से कर रहा महिलाओं को सशक्त,
Translate

ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸਸੀ. ਕੈਮਿਸਟਰੀ ਸਮੈਸਟਰ ਤੀਜਾ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ,

lyallpur-khalsa-college-m-sc-the-result-of-students-of-chemistry-third-semester-was-excellent

.

PTB ਨਿਊਜ਼ “ਸਿੱਖਿਆ” : ਗੁਰੂੁ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐਮ.ਐਸਸੀ. ਕੈਮਿਸਟਰੀ ਤੀਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਵਿਦਿਆਰਥਣ ਸਲੋਨੀ ਗੁਪਤਾ ਨੇ 400 ਵਿਚੋਂ 353 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚੋਂ ਪਹਿਲਾ ਅਤੇ ਸੰਦੀਪ ਸਿੰਘ ਨੇ 338 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚੋਂ ਚੌਥਾ ਸਥਾਨ ਹਾਸਲ ਕੀਤਾ।

.

.

.

ਇਸ ਮੌਕੇ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।

.

.

.

ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ। ਇਸ ਮੌਕੇ ਡਾ. ਨਵਜੋਤ ਕੌਰ, ਡਾ. ਗੀਤਾਂਜਲੀ ਕੌਸ਼ਲ, ਡਾ. ਵਿਕਾਸ ਕੁਮਾਰ, ਡਾ. ਹਰਸ਼ਵੀਰ ਅਰੋੜਾ ਅਤੇ ਡਾ. ਹਰਜਿੰਦਰ ਕੌਰ ਵੀ ਹਾਜ਼ਰ ਸਨ।

.

.

.

Latest News