PTB News

Latest news
पंजाब कांग्रेस का 'चुनावी मास्टरस्ट्रोक': राजा वड़िंग की 'कप्तानी' बरकरार, चन्नी संभालेंगे 'मोर्चा' ... जेनेसिस फर्टिलिटी सेंटर में 'बेबी बॉय' की जगह 'बेबी गर्ल' होने पर भारी हंगामा; परिजनों ने लगाया बच्च... पंजाब सरकार ने पूरा किया चुनावों से पहले महिलाओं को दिया हुआ वादा, सीएम मान की सभा में मौजूद महिला क... जालंधर! खुफिया जानकारियों को पाकिस्तान भेजने वाले 3 युवकों को किया पुलिस ने गिरफ्तार जालंधर! दोस्त ने किया दोस्त का बेरहमी के साथ म'र्ड'र फिर किया गड्ढे में दफन पंजाब से दुःखद ख़बर, ASI ने सर्विस पिस्टल से की आ'त्मह'त्या, मचा हड़कंप बुरे फंसे! आप मंत्री संजीव अरोड़ा, ₹55.57 करोड़ की संपत्ति होगी कुर्क, किन शहरों की, जाने पूरी लिस्ट पंजाब से गए निहंगों ने कुल्हाल बॉर्डर पर तोड़ी बैरिकेडिंग, लहराई नंगी तलवारें, बातचीत के बाद लौटे पां... राम मंदिर चढ़ावा चोरी मामले को लेकर ट्रस्ट ने दर्ज कराई FIR, CCTV में आए थे नजर भगवंत मान ने बार-बार बेअदबी वाले वीडियो पर बयान बदलकर खुद को नुकसान पहुंचा रहे: सरदार बिक्रम सिंह मज...

15 ਸਾਲ ਬਾਦ ਬੈਰਿਐਟ੍ਰਿਕ ਸਰਜਰੀ ਦੀ ਮਦਦ ਨਾਲ ਜੰਮੂ ਅਸਪਤਾਲ ਦੇ ਮਾਹਿਰ ਡਾਕ੍ਟਰ ਨੇ ਕੀਤਾ ਮਾਂ ਬਣਨ ਦਾ ਸਪਨਾ ਸਾਕਾਰ,

After 15 years, with the help of bariatric surgery, Dr. GS Jammu a specialist in Jammu Hospital, made his dream of becoming a mother come true Jalandhar Punjab

ਪੀਟੀਬੀ ਖਬਰਾਂ ਸਿਹਤ : ਆਰਚੀ ਗ੍ਰੋਵਰ ਜੋ ਕੈਨੇਡਾ ਦੇ ਵਸਨੀਕ ਹਨ, ਜੰਮੂ ਹਸਪਤਾਲ ਦੇ ਚੀਫ਼ ਸਰਜਨ ਡਾ.ਜੀ.ਐਸ.ਜੰਮੂ ਤੋਂ ਮਿਨੀ ਗੈਸਟ੍ਰਿਕ ਬਾਈਪਾਸ ਕਰਵਾ ਕੇ ਅਪਨਾ 50 ਕਿਲੋ ਵਜਨ ਵੀ ਘੱਟ ਕਰ ਚੁੱਕੇ ਹਨ ਅਤੇ ਇਸ ਦੇ ਨਾਲ-ਨਾਲ ਉਹਨਾਂ ਦਾ ਮਾਂ ਬਣਨ ਦਾ ਸੁਫਨਾਂ ਵੀ ਸਾਕਾਰ ਹੋਇਆ ਹੈ।

.

.

.

ਵਰਣਨਯੋਗ ਹੈ ਕਿ ਇਹ ਸੁੱਖ ਉਹਨਾਂ ਨੂੰ 15 ਸਾਲਾਂ ਬਾਦ ਪ੍ਰਾਪਤ ਹੋਇਆ ਹੈ। ਪਿਛਲੇ 15 ਸਾਲਾਂ ਦੌਰਾਨ ਉਹਨਾਂ ਨੇ 7 ਵਾਰ ਆਈ.ਵੀ.ਐਫ. ਰਾਹੀ ਮਾਂ ਬਣਨ ਦੀ ਕੋਸ਼ਿਸ਼ ਕਿਤੀ ਜੋਕਿ ਨਾਕਾਮ ਰਹੀ। ਡਾ.ਜੀ.ਐਸ.ਜੰਮੂ ਨਾਲ ਮਿਲ ਕੇ ਉੁਹਨਾਂ ਨੂੰ ਪਤਾ ਲਗਾ ਕਿ ਮੋਟਾਪਾ ਵੀ ਬਾਂਝਪਨ ਦਾ ਇਕ ਮੁੱਖ ਕਾਰਨ ਹੈ। ਮਿਨੀ ਗੈਸਟ੍ਰਿਕ ਬਾਈਪਾਸ ਕਰਵਾਉਣ ਦੇ ਦੋ ਸਾਲ ਬਾਦ ਉਹਨਾਂ ਦਾ ਇਹ ਸੁਫਨਾ ਸੱਚ ਹੋ ਗਿਆ।

.

.

ਡਾ.ਜੀ.ਐਸ.ਜੰਮੂ ਨੇ ਗਲਬਾਤ ਦੌਰਾਨ ਦੱਸਿਆ ਕਿ ਜਿਹਨਾਂ ਮਹਿਲਾਵਾਂ ਦਾ ਵਜਨ ਜਿਆਦਾ ਹੈ ਤੇ ਉਹ ਬਾਂਝਪਨ ਦੀ ਸ਼ਿਕਾਰ ਜਨ, ਉਜਨਾਂ ਨੂੰ ਜੰਮੂ ਹਸਪਤਾਲ ਆਕੇ ਸਲਾਹ ਲੈਣੀ ਚਾਹੀਦੀ ਹੈ। ਆਰਚੀ ਗ੍ਰੋਵਰ ਹੁਣ ਅਪਣੀ ਜਿੰਦਗੀ ਵਿੱਚ ਬਹੁਤ ਖੁਸ਼ ਹਨ। ਵਜਨ ਘੱਟਣ ਨਾਲ ਉਹ ਅਪਨੀ ਜਿੰਦਗੀ ਵਿੱਚ ਸਾਰੇ ਕੱਮ ਅਤੇ ਅਪਣੇ ਬੱਚੇ ਦੀ ਦੇਖਭਾਲ ਬੜੀ ਆਸਾਨੀ ਨਾਲ ਕਰ ਲੈਂਦੇ ਹਨ।

.

.

 

 

 

 

हमारे फेसबुक पेज www.facebook.com/ptbnewsonline/ को लाईक करें और हमारे Youtube Channel https://www.youtube.com/ptbnewsonline/ को Subscribed करें और अपने शहर और आसपास की खबरें देखें सबसे पहले,

साथ ही आप हमारे Telegram नंबर 9815505203 पर न्यूज़ Updates पाने और WhatsApp नंबर 9592825203 पर न्यूज़ Updates पाने के लिए हमारे नंबर को अपने Mobile में Save करके या तो हमारे नंबर को अपने किसी ग्रुप में एड कर लें ताकि आपको, आपके पारिवारिक सदस्यों को, आपके दोस्तों को भी अपने शहर और आसपास की खबरें न्यूज़ मिल सकें या फिर हमें अपना पूरा नाम, शहर का नाम और इलाका जरूर लिखकर भेजें ताकि हम आपके नाम को Save करके किसी ग्रुप में एड कर सकें