PTB News

Latest news
जालंधर! खुफिया जानकारियों को पाकिस्तान भेजने वाले 3 युवकों को किया पुलिस ने गिरफ्तार जालंधर! दोस्त ने किया दोस्त का बेरहमी के साथ म'र्ड'र फिर किया गड्ढे में दफन पंजाब से दुःखद ख़बर, ASI ने सर्विस पिस्टल से की आ'त्मह'त्या, मचा हड़कंप बुरे फंसे! आप मंत्री संजीव अरोड़ा, ₹55.57 करोड़ की संपत्ति होगी कुर्क, किन शहरों की, जाने पूरी लिस्ट पंजाब से गए निहंगों ने कुल्हाल बॉर्डर पर तोड़ी बैरिकेडिंग, लहराई नंगी तलवारें, बातचीत के बाद लौटे पां... राम मंदिर चढ़ावा चोरी मामले को लेकर ट्रस्ट ने दर्ज कराई FIR, CCTV में आए थे नजर भगवंत मान ने बार-बार बेअदबी वाले वीडियो पर बयान बदलकर खुद को नुकसान पहुंचा रहे: सरदार बिक्रम सिंह मज... पासपोर्ट बनवाना हुआ अब महंगा, केंद्र सरकार ने बढ़ाई फीस, जानें कब से लागू होंगी नई दरें केंद्र के नए रोजगार अधिनियम पर भड़के हिमाचल प्रदेश के ग्रामीण विकास एवं पंचायती राज मंत्री अनिरुद्ध ... CM ने नेरी कलां में 90.66 करोड़ रुपये की 12 विकास परियोजनाओं के किए उद्घाटन एवं शिलान्यास

“ਆਪ” ਕੇ ਹਲਕਾ ਕਰਤਾਰਪੁਰ ਤੋਂ ਉਮੀਦਵਾਰ ਬਲਕਾਰ ਸਿੰਘ ਬਣਾ ਰਹੇ ਨੇ ਲੋਕਾਂ ਦੇ ਦਿਲ ਵਿਚ ਜਗ੍ਹਾ,

AAP candidate Balkar Singh from Kartarpur constituency is making a place in the hearts of the people Punjab

ਪੀਟੀਬੀ ਖਬਰਾਂ ਕਰਤਾਰਪੁਰ : ਆਮ ਆਦਮੀਂ ਪਾਰਟੀ ਦੇ ਜਲਕਾ ਕਰਤਾਰਪੁਰ ਤੋਂ ਉਮੀਦਵਾਰ ਤੇ ਪੂਰਵ ਪੁਲਿਸ ਅਧਿਕਾਰੀ ਰਹੇ ਬਲਕਾਰ ਸਿੰਘ ਲਗਾਤਾਰ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਹੋ ਰਹੇ ਜਨ /

ਅੱਜ ਇਸੀ ਕੜੀ ਵਿਚ ਪਿੰਡ ਵਰਿਆਣਾ ਵਿਖੇ ਹੈਪੀ ਘੁੰਮਣ ਦੀ ਅਗਵਾਈ ਵਿੱਚ ਆਮ ਪਾਰਟੀ ਦੀ ਮੀਟਿੰਗ ਰੱਖੀ ਗਈ , ਜਿਸ ਵਿਚ ਹਲਕਾ ਕਰਤਾਰਪੁਰ ਤੋਂ ਆਪ ਪਾਰਟੀ ਉਮੀਦਵਾਰ ਬਲਕਾਰ ਸਿੰਘ ਵਿਸੇਸ ਤੌਰ ਤੇ ਹਾਜਰ ਹੋਏ,

ਇਸ ਮੌਕੇ ਪਿੰਡ ਦੇ ਲੋਕਾਂ ਨੇ ਬਲਕਾਰ ਸਿੰਘ ਨੂੰ ਪੂਰਾ ਸਮਰਥਣ ਦੇਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਪਿੰਡ ਵਾਲੇ ਪੁਰਾਣੀਆਂ ਪਾਰਟੀਆਂ ਤੋਂ ਦੁਖੀ ਹੋ ਚੁਣੇ ਹਨ ਤੇ ਹੁਣ ਪੂਰੀ ਤਰ੍ਹਾਂ ਆਮ ਆਦਮੀਂ ਪਾਰਟੀ ਵਲੋਂ ਕੀਤੇ ਗਏ ਦਿੱਲੀ ਵਿਚ ਕਮਾਂ ਨੂੰ ਦੇਖਦੇ ਹੋਏ, ਹੁਣ ਪੰਜਾਬ ਵਿਚ ਵੀ ਬਦਲਾਵ ਚਾਹੁੰਦੇ ਹਨ /

ਇਸ ਮੌਕੇ ਤੇ ਪੂਰੇ ਪਿੰਡ ਵਾਲਿਆਂ ਨੇ ਜਿਨ੍ਹਾਂ ਵਿਚ ਲਾਲ, ਸਤਨਾਮ ਸਿੰਘ, ਇਕਬਾਲ ਸਿੰਘ ਲੱਡੂ, ਘੁੰਮਣ ਪਰਿਵਾਰ, ਇੰਦਰਜੀਤ ਸਿੰਘ ਢਿੱਲੋਂ, ਗੁਰਚਰਨ ਸਿੰਘ ਚੰਨਾ, ਲਾਲ ਚੰਦ, ਜਸਪਾਲ ਸਿੰਘ ਗ਼ਾਖਲ, ਬਲਜੀਤ ਸਿੰਘ, ਹਰਮੇਸ਼ ਲਾਲ ਆਦਿ ਨੇ “ਆਪ” ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਨੂੰ ਪੂਰਾ ਸਮਰਥਨ ਦੇਣੇ ਦਾ ਭਰੋਸਾ ਦਿਤਾ /