PTB News

Latest news
ਲਾਇਲਪੁਰ ਖ਼ਾਲਸਾ ਕਾਲਜ ਦੇ ਬੀ.ਏ. ਜਰਨਲਿਜਮ ਐਂਡ ਮਾਸ ਕਮਿਊਨੀਕੇਸ਼ਨ ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, इनोसेंट हार्ट्स ने प्रेरणा, मनोरंजन और दूरदृष्टि के साथ 2026 बैच का किया स्वागत,   2,000 से ज़्यादा छात्रों को ₹10 लाख से ज़्यादा के ऑफ़र मिले, माइक्रोसॉफ्ट से ₹60 लाख का सबसे बड़ा ... एचएमवी की पूर्व छात्रा रशदीप कौर का राष्ट्रमंडल एवं एशियाई खेलों के लिए चयन, ​जालंधर! गुरुनानक पुरा में बनने जा रहे ओवरब्रिज के विरोध में कल बंद रहेंगी दुकानें CJP के संस्थापक सहित, 23 दिन बाद AISA छात्रों ने भी खत्म किया आमरण अनशन ट्रेनी IPS अधिकारी पर महिला अधिकारी ने लगाए गंभीर आरोप, कहा-मुझ पर फेंके कंडोम, किया यौन उत्पीड़न और... Cockroach Janata Party के प्रदर्शनकारियों पर दिल्ली पुलिस ने किया लाठीचार्ज, बैरिकेडिंग तोड़ी डेंटल कॉलेज शिमला का नाम राजीव गांधी डेंटल कॉलेज, शिमला होगा: मुख्यमंत्री स्वर्गीय श्रीमती मनोरमा मेयर के निमित्त प्रार्थना सभा में अर्पित भावभीनी श्रद्धांजलि,

ਮੇਹਰ ਚੰਦ ਪੋਲੀਟੈਕਨਿਕ ਨੂੰ ਕੀਤਾ ਰਾਸ਼ਟਰ ਪੱਧਰ ਦੇ ਸਨਮਾਨਿਤ,

National level honors done to Meher Chand Polytechnic Jalandhar

PTB City ਖ਼ਬਰਾਂ ਸਿਖਿਆ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਅਜੇ ਤੱਕ ਉਤਰ ਭਾਰਤ ਦੀਆਂ ਸਿਰਮੌਰ ਤਕਨੀਕੀ ਸੰਸਥਾਵਾਂ ਵਿੱਚ ਗਿਣਿਆ ਜਾਂਦਾ ਹੈ, ਜਿਸ ਦੀ ਸਥਾਪਨਾ 1954 ਵਿੱਚ ਹੋਈ ਤੇ ਕਾਲਜ 2024 ਨੂੰ ਆਪਣੇ 70 ਸਾਲ ਪੂਰੇ ਕਰਕੇ ਪਲੈਟੀਨਮ ਜੁਬਲੀ ਦਾ ਜਸ਼ਨ ਮਨਾਏਗਾ।

.

.

ਡੀਵਾਕਸਿਲ ਮੀਡਿਆ, ਨੋਇਡਾ ਵਲੋਂ ਆਪਣੇ ਆਨਲਾਈਨ ਸਰਵੇ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਭਾਰਤ ਦਾ ਬੈਸਟ ਪੋਲੀਟੈਕਨਿਕ ਐਲਾਨਿਆ ਗਿਆ ਅਤੇ ਆਪਣੇ ਨੈਸ਼ਨਲ ਲੀਡਰਸ਼ਿਪ ਐਵਾਰਡ 2021 ਵਿੱਚ ਇਸ ਨੂੰ ਸਰਟੀਫਿਕੇਟ ਆਫ ਅਚੀਵਮੈਂਟ ਪ੍ਰਦਾਨ ਕੀਤਾ ਹੈ,

.

.

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਨੂੰ ਬਹੁਤ ਵੱਡੀ ਪ੍ਰਾਪਤੀ ਦੱਸਿਆ, ਜਿਸ ਦਾ ਸਿਹਰਾ ਸਟਾਫ ਅਤੇ ਵਿਦਿਆਰਥੀਆਂ ਦੀ ਅਣਥੱਕ ਮੇਹਨਤ ਨੂੰ ਜਾਂਦਾ ਹੈ। ਇਸ ਤੋਂ ਪਹਿਲਾ ਉੱਚ ਕੇਂਦਰੀ ਸੰਸਥਾਨ ਨਿੱਟਰ (ਨੈਸ਼ਨਲ ਇੰਸਟੀਚਊਟ ਆਫ ਟੈਕਨੀਕਲ ਟੀਚਰ ਟਰੇਨਿੰਗ ਐਡ ਰਿਸਰਚ) ਚੰਡੀਗੜ੍ਹ ਵਲੋਂ ਮੇਹਰ ਚੰਦ ਪੋਲੀਟੈਕਨਿਕ ਨੂੰ 2004,2011 ਅਤੇ 2017 ਵਿੱਚ ਉੱਤਰ ਭਾਰਤ ਦੇ ਨੋ ਰਾਜਾਂ ਵਿੱਚੋਂ ਬੈਸਟ ਪੋਲੀਟੈਕਨਿਕ ਐਲਾਨਿਆ ਗਿਆ ਸੀ।

.

.

ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਇਸ ਐਵਾਰਡ ਦੀ ਚੋਣ ਅਕੈਡਮਿਕ, ਸਪਰੋਟਸ, ਸਭਿਅਚਾਰਕ, ਤਕਨੀਕੀ ਗਧੀਵਿਧੀਆ, ਰਿਸਰਚ, ਪਲੇਸਮੈਂਟ ਅਤੇ ਹੋਰ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ਕੀਤੀ ਗਈ ਹੈ। ਇਸ ਮੌਕੇ ਵਿਭਾਗ ਮੱਖੀ ਸ੍ਰੀ ਡੀ.ਐਸ. ਰਾਣਾ, ਡਾ.ਸੰਜੇ ਬਾਂਸਲ, ਡਾ.ਰਾਜੀਵ ਭਾਟਿਆ, ਸ੍ਰੀ ਜੇ.ਐਸ. ਘੇੜਾ, ਮੈਡਮ ਮੰਜੂ, ਮੈਡਮ ਰਿਚਾ, ਸ੍ਰੀ ਪ੍ਰਿੰਸ ਮਦਾਨ, ਸ੍ਰੀ ਹੀਰਾ ਮਹਾਜਨ, ਸ੍ਰੀ ਤਰਲੋਕ ਸਿੰਘ, ਸ੍ਰੀ ਰਾਕੇਸ਼ ਸ਼ਰਮਾ ਹਾਜਿਰ ਸਨ।

.

 

 

 

हमारे फेसबुक पेज www.facebook.com/ptbnewsonline/ को लाईक करें और हमारे Youtube Channel https://www.youtube.com/ptbnewsonline/ को Subscribed करें और अपने शहर और आसपास की खबरें देखें सबसे पहले,

साथ ही आप हमारे Telegram नंबर 9815505203 पर न्यूज़ Updates पाने और WhatsApp नंबर 9592825203 पर न्यूज़ Updates पाने के लिए हमारे नंबर को अपने Mobile में Save करके या तो हमारे नंबर को अपने किसी ग्रुप में एड कर लें ताकि आपको, आपके पारिवारिक सदस्यों को, आपके दोस्तों को भी अपने शहर और आसपास की खबरें न्यूज़ मिल सकें या फिर हमें अपना पूरा नाम, शहर का नाम और इलाका जरूर लिखकर भेजें ताकि हम आपके नाम को Save करके किसी ग्रुप में एड कर सकें