ਅਚਾਨਕ ਦਿਲ ਦਾ ਦੌਰਾ ਪੈਣ ਵਾਲੇ ਲੋਕਾਂ ਵਿਚ ਜੀਵਨ ਦੀ ਗੁਣਵੱਤਾ ਵਿਚ ਆਟੋਮੈਟਿਕ ਇੰਪਲਾਂਟੇਬਲ ਕਾਰਡੀਓਵਰਟਰ ਡੀਫਿਲੇਟਰ (ਏ ਆਈ ਸੀ ਡੀ) ਕਰ ਸਕਦਾ ਹੈ ਸੁਧਾਰ : ਡਾ. ਰਮਨ ਚਾਵਲਾ
ਪੀਟੀਬੀ ਖਬਰਾਂ ਸਿਹਤ : ਹਾਲ ਹੀ ਦੇ ਅਧਿਐਨ ਅਨੁਸਾਰ ਭਾਰਤ ਵਿਚ ਦਿਲ ਦਾ ਦੌਰਾ (ਐਸ.ਸੀ.ਏ.) ਪੈਣ ਉੱਤੇ ਬਜਾਵ ਦੀ ਦਰ 1050 ਹੈ। ਐਸ ਸੀ ਏ ਲੱਛਣ ਰਹਿਤ ਹੋ ਸਕਦਾ ਹੈ ਅਤੇ ਬਹੁਤੇ ਲੋਕ ਜੋਖਮ ਦੇ ਕਾਰਨਾਂ ਲੱਛਣਾਂ ਜੇਕਰ ਕੋਈ ਹਨ ਤੇ ਜਾਣੂ ਨਹੀਂ ਹੁੰਦੇ। ਇੱਕ ਰੋਕਥਾਮ ਵਾਲੀ ਜੀਵਨ-ਸ਼ੈਲੀ ਵਿਸ਼ੇਸ਼ ਤੌਰ ਤੇ ਜੋਖ਼ਮ ਦੇ ਕਾਰਕ ਵਾਲੇ […]