PTB News

Latest news
20 दिन से भूख हड़ताल पर बैठे सोनम वांगचुक को उठा ले गई दिल्ली पुलिस, पहुंचाया अस्पताल, अभिजीत दीपके ... ₹4 करोड़ फिरौती मामले में पंजाब पुलिस के SHO को किया गिरफ्तार स्टूडेंट्स ऑफ़ सेंट सोल्जर ग्रुप ने नीट 2026 में शानदार प्रदर्शन कर संस्थान का नाम किया रोशन, इनोसेंट हार्ट्स के निलेश दत्ता ने नीट (यूजी)-2026 में ऑल इंडिया रैंक (AIR) 1305 प्राप्त कर विद्यालय ... PM मोदी ने हरियाणा से देश को समर्पित की पहली हाइड्रोजन ट्रेन चलती बस में लगी भीषण आग, ड्राइवर की सूझबूझ से 30 यात्रियों की बची जान NEET-UG 2026 का आया रिजल्ट, 11.21 लाख स्टूडेंट्स हुए पास, पंजाब-हरियाणा के दो छात्रों ने किया टॉप जालंधर कैंट स्टेशन पर पहुंचे DGP Gaurav Yadav, सुरक्षा व्यवस्था का लिया जायजा जालंधर! प्रधानमंत्री नरेंद्र मोदी के दौरे से पहले लगा भारी ट्रैफिक जाम जालंधर से PM मोदी करेंगे ‘मिशन पंजाब 2027" की शुरुआत, सड़क के रास्ते पहुंचेंगे PM केंट स्टेशन, कुल 4 ...

OM Visa ਦੇ ਮਲਿਕ ਸਾਹਿਲ ਭਾਟੀਆ ਦਾ ਕੈਨੇਡਾ ਨੂੰ ਲੈ ਕੇ ਵੱਡਾ ਖੁਲਾਸਾ, ਕ੍ਰਾਈਮ, ਸਟੈਟਿਸਟਿਕਸ ਰਿਪੋਰਟ ਵੀ ਆਈ ਸਾਮਣੇ

world-news-record-breaking-crime-canada-big-revelations-statistics-report-om-visa-owner-sahil-bhatia-big-exposed

ਪੀਟੀਬੀ ਖ਼ਬਰਾਂ ਜਲੰਧਰ / ਕੈਨੇਡਾ : ਕੈਨੇਡਾ ਵਿਚ ਕਤਲ ਅਤੇ ਲੁੱਟ ਖੋਹ ਵਰਗੀਆਂ ਵਾਰਦਾਤਾਂ ‘ਚ ਵੱਡੇ ਪੱਧਰ ‘ਤੇ ਤੇਜ਼ੀ ਦੇਖਣ ਨੂੰ ਮਿਲੀ ਹੈ। ਜ਼ੁਰਮ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਹਿੰਸਕ ਵਾਰਦਾਤਾਂ ਦੀ ਗਿਣਤੀ ਪਿਛਲੇ 15 ਸਾਲ ਦੇ ਸਿਖਰ ‘ਤੇ ਪੁੱਜ ਗਈ ਹੈ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ 2022 ਵਿਚ 874 ਕਤਲ ਹੋਏ ਅਤੇ ਇਹ ਅੰਕੜਾ 2021 ਵਿਚ ਹੋਏ ਕਤਲਾਂ ਤੋਂ 73 ਵੱਧ ਬਣਦਾ ਹੈ।

ਇਸ ਮਾਮਲੇ ਵਿਚ ਵਧੇਰੇ ਜਾਣਕਾਰੀ ਦਿੰਦੇ ਹੂਏ ਜਲੰਧਰ ਦੇ ਵੀਸਾ ਕਿੰਗ ਕਹੇ ਜਾਣ ਵਾਲੇ ਓਮ ਵੀਸਾ ਦੇ ਮਲਿਕ ਸਾਹਿਲ ਭਾਟੀਆ ਨੇ ਪੀਟੀਬੀ ਨਿਊਜ ਦੀ ਟੀਮ ਨਾਲ ਗੱਲ ਕਰਦੇ ਹੂਏ ਦੱਸਿਆ ਕਿ ਕੈਨੇਡਾ ਦੇ ਹਾਲਾਤ ਹੁਣ ਪਹਿਲਾਂ ਵਾਂਗੂ ਨਹੀਂ ਰਹੇ ਹਨ। ਇਸ ਦੇ ਅੰਕੜੇ ਤੇ ਰੋਜ ਹੋ ਰਹੀਆਂ ਕੈਨੇਡਾ ਵਿਚ ਮੌਤਾਂ ਤੇ ਲਗਾਤਾਰ ਹੋ ਰਹੀਆਂ ਵਾਰਦਾਤਾਂ ਰੋਜ ਖ਼ਬਰਾਂ ਦੀਆ ਸੁਰਖੀਆਂ ਵਿਚ ਸਾਮਣੇ ਆ ਰਹੀਆਂ ਹਨਇਸ ਦੇ ਅੰਕੜੇ ਤੇ ਰੋਜ ਹੋ ਰਹੀਆਂ ਕੈਨੇਡਾ ਵਿਚ ਮੌਤਾਂ ਤੇ ਲਗਾਤਾਰ ਹੋ ਰਹੀਆਂ ਵਾਰਦਾਤਾਂ ਰੋਜ ਖ਼ਬਰਾਂ ਦੀਆ ਸੁਰਖੀਆਂ ਵਿਚ ਸਾਮਣੇ ਆ ਰਹੀਆਂ ਹਨ

ਦੂਜੇ ਪਾਸੇ ਲੁੱਟ-ਖੋਹ ਅਤੇ ਜਬਰੀ ਵਸੂਲੀ ਦੀਆਂ ਵਾਰਦਾਤਾਂ ਵਿਚ 15 ਫੀ ਸਦੀ ਅਤੇ 39 ਵੀਂ ਸਦੀ ਵਾਧਾ ਦਰਜ ਕੀਤਾ ਗਿਆ ਹੈ। ਕਤਲ ਦੀਆਂ 82 ਵੀਂ ਸਦੀ ਵਾਰਦਾਤਾਂ ਨੂੰ ਪਸਤੌਲ ਜਾਂ ਬੰਦੂਕ ਨਾਲ ਅੰਜਾਮ ਦਿਤਾ ਗਿਆ ਜਦਕਿ ਬਾਕੀ ਵਾਰਦਾਤਾਂ ਵਿਚ ਤੇਜਧਾਰ ਹਥਿਆਰ ਅਤੇ ਹੋਰ ਤਰੀਕੇ ਸ਼ਾਮਲ ਰਹੇ। ਸਾਹਿਲ ਭਾਟੀਆ ਨੇ ਕਿਹਾ ਕਿ ਨੂੰ ਵਾਲੇ ਸਮਯ ਵਿਚ ਕੈਨੇਡਾ ਦੇ ਸਟੂਡੈਂਟ ਨੂੰ ਹੋਰ ਵੀ ਵੱਧ ਮੁਸੀਬਤਾਂ ਦਾ ਸਾਮਣਾ ਕਰਨਾ ਪੈ ਸਕਦਾ ਹੈ।

world-news-record-breaking-crime-canada-big-revelations-statistics-report-om-visa-owner-sahil-bhatia-big-exposed

ਓਥੇ ਇਕ ਰਿਪੋਰਟ ਵਿਚ ਸਟੈਟਿਸਟਿਕਸ ਕੈਨੇਡਾ ਦੇ ਵਿਸ਼ਲੇਸ਼ਕ ਵੈਰਨ ਸਿਲਵਰ ਨੇ ਵੀ ਕਿਹਾ ਹੈ ਕਿ ਅਪਰਾਧਕ ਘਟਨਾਵਾਂ ਵਧਣ ਦਾ ਰੁਝਾਨ ਦਰਸਾਉਂਦਾ ਹੈ ਕਿ ਅਸੀਂ ਮਹਾਮਾਰੀ ਤੋਂ ਪਹਿਲਾਂ ਵਾਲੇ ਸਮੇਂ ਵਿਚ ਦਾਖਲ ਹੋ ਰਹੇ ਹਨ। ਮਹਾਮਾਰੀ ਦੌਰਾਨ ਲੋਕਡਾਊਨ ਅਤੇ ਹੋਰ ਬੰਦਿਸ਼ਾਂ ਕਾਰਨ ਹਿੰਸਕ ਵਾਰਦਾਤਾਂ ਵਿਚ ਕਮੀ ਆਈ ਅਤੇ ਜ਼ਿਆਦਾਤਰ ਗ਼ੈਰਹਿਸਤ ਅਪਰਾਧ ਹੀ ਸਾਹਮਣੇ ਆ ਰਹੇ ਸਨ।

ਸਾਹਿਲ ਭਾਟੀਆ ਨੇ ਖ਼ਬਰਾਂ ਵਿਚ ਛਪੇ ਆਂਕੜੇ ਪੜਦਿਆਂ ਹੋਏ ਦੱਸਿਆ ਕਿ 2022 ਵਿਚ ਇਕ ਲੱਖ ਦੀ ਆਬਾਦੀ ਪਿੱਛੋਂ ਸਵਾ ਦੋ ਕਤਲ ਹੋਏ ਅਤੇ ਇਹ ਅੰਕੜਾ 1992 ਤੋਂ ਬਾਅਦ ਸਭ ਤੋਂ ਉਚਾ ਦੱਸਿਆ ਜਾ ਰਿਹਾ ਹੈ। ਪਿਛਲੇ ਸਾਲ ਕਤਲ ਕੀਤੇ 874 ਜਣਿਆਂ ਵਿਚੋਂ 255 ਸਾਊਥ ਏਸ਼ੀਅਨ, ਚਾਇਨੀਜ, ਕਾਲੇ, ਵਿਲੀਪਨ, ਲੈਟਿਨ ਅਮੈਰਿਕਨ, ਅਰਥ, ਵੈਸਟ ਏਸ਼ੀਅਨ ਜਾਂ ਸਾਊਥ ਈਸਟ ਏਸ਼ੀਅਨ ਸਨ।

ਉਨਾਂ ਇਹ ਵੀ ਕਿਹਾ ਕਿ ਜੋ ਹਾਲਤ ਹੁਣ ਕੈਨੇਡਾ ਵਿੱਚ ਬਣੇ ਹੋਏ ਹਨ ਤੇ ਉਸਨੂੰ ਦੇਖਦੇ ਹੂਏ ਜਿਹੜੇ ਸਟੂਡੈਂਟ ਅਸਮੰਜਸ ਵਿਚ ਹਨ ਤੇ ਉਨ੍ਹਾਂ ਨੂੰ ਕੋਈ ਰਾਹ ਨਹੀਂ ਲਾਭ ਰਿਹਾ ਤੇ ਉਹ ਸਾਡੀ ਟੀਮ ਜਾਂ ਸਾਡੇ ਜਲੰਧਰ ਆਫ਼ਿਸ ਵਿਚ ਆ ਕੇ ਸੰਪਰਕ ਕਰ ਸਕਦੇ ਹਨ, ਤਾ ਜੋ ਊਨਾ ਦਾ ਭਵਿੱਖ ਬਣ ਸਕੇ ਨਾ ਕੇ ਡਰ ਵਾਲਾ ਮਾਹੌਲ,”

Latest News