PTB City ਖ਼ਬਰਾਂ ਚੌਲਾਂਗ : ਅੱਡਾ ਚੌਲਾਂਗ ਵਿੱਚ ਚੌਹਾਨ ਮੀਟ ਸ਼ਾਪ ਦੀ ਦੁਕਾਨ ਤੇ ਕੰਮ ਕਰਦੇ ਨੌਜਵਾਨ ਦੀ ਅਣਪਛਾਤੇ ਨੌਜਵਾਨਾਂ ਵੱਲੋਂ ਮਾਰਕੁੱਟ ਕਰਨਦਾ ਸਮਾਚਾਰ ਮਿਲਿਆ । ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਲਵ ਕੁਮਾਰ ਪੁੱਤਰ ਸ਼੍ਰੀ ਸੋਢੀ ਰਾਮ ਵਾਸੀ ਹੰਬੜਾਂ ਜੋ ਕਿ ਦੁਕਾਨ ਤੋਂ ਆਪਣੇ ਘਰ ਨੂੰ ਜਲਦੀ ਚਲਾ ਗਿਆ।
. . .ਲਵ ਕੁਮਾਰ ਦੇ ਘਰੋ ਸੈਰ ਕਰਨ ਜਾਣ ਤੇ ਅਣਪਛਾਤੇ 4 ਨੌਜਵਾਨ ਮੋਟਰਸਾਈਕਲ ਸਵਾਰਾਂ ਵੱਲੋਂ ਬਗ਼ੈਰ ਕੋਈ ਕਾਰਨ ਦੱਸੇ ਭਾਰੀ ਮਾਰਕੁੱਟ ਕੀਤੀ ਗਈ। ਇੱਥੇ ਜ਼ਿਕਰਯੋਗ ਹੈ ਅਣਪਛਾਤੇ ਨੌਜਵਾਨਾਂ ਵੱਲੋਂ ਲਵ ਕੁਮਾਰ ਤੋਂ ਕੋਈ ਵੀ ਲੁਟ ਖੋਹ ਨਹੀਂ ਕੀਤੀ ਗਈ।ਅਣਪਛਾਤੇ ਨੌਜਵਾਨਾਂ ਵੱਲੋਂ ਜਾਂਦੇ ਹੋਏ ਇਸ ਕੁੱਟਮਾਰ ਸਬੰਧੀ ਲੋਕਾਂ ਨੂੰ ਕਿਸੇ ਨੂੰ ਦੱਸਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
.
.ਉਪਰੋਕਤ ਘਟਨਾ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਪਰ ਖਬਰ ਲਿਖੇ ਜਾਣ ਤਕ ਅਣਪਛਾਤੇ ਨੌਜਵਾਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਉਪਰੋਕਤ ਚਾਰੋ ਨੌਜਵਾਨ ਦੋ ਮੋਨੇ, ਦੋ ਸਰਦਾਰ ਪਲਾਟੀਨਾ ਮੋਟਰਸਾਈਕਲ ਤੇ ਸਪਲੈਡਰ ਮੋਟਰਸਾਈਕਲ ਤੇ ਸਵਾਰ ਸਨ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਨੇ ਫਿਲਹਾਲ ਮਾਮਲਾ ਦਰਜ ਕਰ ਲਿਆ ਹੈ ਤੇ ਅਗੇ ਦੀ ਜਾਂਚ ਸ਼ੁਰੂ ਕਰ ਤੀ ਹੈ, ਪਰ ਇਸ ਘਟਨਾ ਤੋਂ ਵਾਦ ਪੂਰਾ ਪਰਿਵਾਰ ਦਹਿਸ਼ਤ ਵਿਚ ਆਪਣੀ ਜਿੰਦਗੀ ਨੂੰ ਜੀ ਰਿਹਾ ਹੈ।
. .
हमारे फेसबुक पेज www.facebook.com/ptbnewsonline/ को लाईक करें और हमारे Youtube Channel https://www.youtube.com/ptbnewsonline/ को Subscribed करें और अपने शहर और आसपास की खबरें देखें सबसे पहले,
साथ ही आप हमारे Telegram नंबर 9815505203 पर न्यूज़ Updates पाने और WhatsApp नंबर 9592825203 पर न्यूज़ Updates पाने के लिए हमारे नंबर को अपने Mobile में Save करके या तो हमारे नंबर को अपने किसी ग्रुप में एड कर लें ताकि आपको, आपके पारिवारिक सदस्यों को, आपके दोस्तों को भी अपने शहर और आसपास की खबरें न्यूज़ मिल सकें या फिर हमें अपना पूरा नाम, शहर का नाम और इलाका जरूर लिखकर भेजें ताकि हम आपके नाम को Save करके किसी ग्रुप में एड कर सकें